Kiratpur Sahib News : ਭਾਖੜਾ ਨਹਿਰ ' ਡਿੱਗੀ ਨਵੀਂ-ਨਕੋਰ ਥਾਰ, ਡਰਾਈਵਰ ਵਿਚੇ ਹੋਇਆ ਲਾਪਤਾ
Kiratpur Sahib News : ਗੋਤਾਖੋਰ ਕਰ ਰਹੇ ਭਾਲ
TharThar fell in Bhakra canal Kiratpur Sahib News: ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਵਿਚ ਥਾਰ ਗੱਡੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚਾਲਕ ਵੀ ਪਾਣੀ ਦੇ ਵਿੱਚ ਹੀ ਡੁੱਬ ਗਿਆ ਹੈ। ਕੁਝ ਦੂਰੀ ਤੱਕ ਗੱਡੀ ਪਾਣੀ ਦੇ ਉੱਪਰ ਤੈਰਦੀ ਰਹੀ ਪਰ ਜਿਵੇਂ ਹੀ ਗੱਡੀ ਵਿੱਚ ਪਾਣੀ ਭਰਿਆ ਤਾਂ ਹੇਠਾਂ ਬੈਠ ਗਈ।
ਇਹ ਵੀ ਪੜ੍ਹੋ: Arvind Kejriwal News : ਕੇਜਰੀਵਾਲ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਵਲੋਂ CM ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਿਜ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਵਲੋਂ ਨਹਿਰ ਵਿਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਚਾਲਕ ਅਤੇ ਗੱਡੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਚਾਲਕ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ
ਇਹ ਵੀ ਪੜ੍ਹੋ: Dasuya News: ਮੈਂਗੋ ਸ਼ੇਕ ਪਿੱਛੇ ਸਹੁਰਿਆਂ ਨੇ ਗਰਭਵਤੀ ਔਰਤ ਨੂੰ ਦਿੱਤੇ ਤਸੀਹੇ, ਸਟੋਰ ਰੂਮ ਵਿਚ ਕੀਤਾ ਕੈਦ, ਹੋਇਆ ਗਰਭਪਾਤ