ਅਕਾਲੀ-ਬਸਪਾ ਸਮਝੌਤਾ ਮੌਕਾਪ੍ਰਸਤੀ : ਪਰਮਿੰਦਰ ਢੀਂਡਸਾ
ਅਕਾਲੀ-ਬਸਪਾ ਸਮਝੌਤਾ ਮੌਕਾਪ੍ਰਸਤੀ : ਪਰਮਿੰਦਰ ਢੀਂਡਸਾ
image
ਸੰਗਰੂਰ, 12 ਜੂਨ (ਕੁਲਵੰਤ ਸਿੰਘ ਕਲਕੱਤਾ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਹੋਏ ਸਮਝੌਤੇ ਨੂੰ ਮੌਕਾਪ੍ਰਸਤੀ ਦਾ ਗਠਜੋੜ ਕਰਾਰ ਦਿੰਦਿਆਂ ਕਿਹਾ ਕਿ ਇਹ ਪੰਜਾਬੀਆਂ ਖ਼ਾਸ ਕਰ ਕੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦੇ ਉਲਟ ਹੈ | ਬਸਪਾ ਦਾ ਵਰਕਰ ਤੇ ਕੇਡਰ ਵੀ ਇਸ ਸਮਝੌਤੇ ਤੋਂ ਸਖ਼ਤ ਨਰਾਜ਼ ਨਜ਼ਰ ਆ ਰਿਹਾ ਹੈ | ਪੰਜਾਬ ਦੇ ਲੋਕ