Mohali News : ਸੋਹਾਣਾ ਪੁਲਿਸ ਵਲੋਂ ਲੁੱਟ ਦੇ ਮੁਲਜ਼ਮ ਕਾਰ ਸਣੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਹਰਿਆਣਾ ਤੋਂ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਸੋਹਾਣਾ ਪੁਲਿਸ ਵਲੋਂ ਲੁੱਟ ਦੇ ਮੁਲਜ਼ਮ ਕਾਰ ਸਣੇ ਗ੍ਰਿਫ਼ਤਾਰ

Mohali News in Punjabi : ਮੋਹਾਲੀ ਦੇ ਥਾਣਾ ਸੋਹਾਣਾ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ, ਜਦੋਂ ਨਿਹੰਗ ਬਾਣੇ ’ਚ ਆਏ 4 ਨਿਹੰਗ ਸਿੰਘਾਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਇੱਕ ਕਾਰ ਨੂੰ ਸੋਹਾਣੇ ਦੇ ਇਲਾਕੇ ਵਿੱਚੋਂ ਖੋਹ ਕੇ ਇੱਕ ਲੜਕੇ ਸਮੇਤ ਫ਼ਰਾਰ ਹੋ ਗਏ ਸੀ।

ਮੁਲਜ਼ਮਾਂ ਨੇ 100 ਮੀਟਰ ਦੂਰੀ ’ਤੇ ਲੜਕੇ ਨੂੰ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਅਤੇ ਲੜਕੀ ਨੂੰ ਨਾਲ ਲੈ ਗਏ। ਲੜਕੀ ਦੇ ਸ਼ੋਰ ਮਚਾਉਣ ’ਤੇ ਉਸ ਨੂੰ CP 67 ਮਾਲ ਦੇ ਬਾਹਰ ਸੁੱਟ ਦਿੱਤਾ ਗਿਆ। ਬਾਅਦ ਵਿੱਚ ਮੋਹਾਲੀ ਪੁਲਿਸ ਵੱਲੋਂ ਆਰੋਪੀਆਂ ਦੀ ਪੈੜ ਨੱਪਦੇ ਹੋਏ ਹਰਿਆਣਾ ਤੋਂ ਜਾ ਕੇ ਕਾਰ ਸਮੇਤ ਕਾਬੂ ਕਾਰ ਲਏ ਗਏ।

(For more news apart from  Sohana police arrest robbery accused along with car News in Punjabi, stay tuned to Rozana Spokesman)