ਅਣਪਛਾਤਿਆਂ ਨੇ ਡੰਡਿਆਂ ਨਾਲ ਕੀਤਾ ਸੁੱਤੇ ਪਏ ਪਰਵਾਰ ਤੇ ਹਮਲਾ, 60 ਸਾਲਾ ਬਜ਼ੁਰਗ ਦੀ ਮੌਤ
ਵਾਂਸ਼ਹਿਰ ਤੋਂ ਇਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਬੇਗਮਪੁਰ ਵਿਚ ਐਤਵਾਰ ਤੜਕਸਾਰ ਲਾਠੀ - ਡੰਡੀਆਂ ਨਾਲ ਲੈਸ ਹੋਕੇ ...
Robbers’ Gang in Nawanshahr
ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਇਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਬੇਗਮਪੁਰ ਵਿਚ ਐਤਵਾਰ ਤੜਕਸਾਰ ਲਾਠੀ - ਡੰਡੀਆਂ ਨਾਲ ਲੈਸ ਹੋਕੇ 4 - 5 ਨੌਜਵਾਨਾਂ ਨੇ ਇੱਕ ਸੁੱਤੇ ਪਏ ਪਰਵਾਰ ਉੱਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਇਸ ਹਮਲੇ ਦੌਰਾਨ ਪਰਵਾਰ ਦੇ ਮੁਖੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਲੁਟੇਰਿਆਂ ਨੇ ਗਹਿਣੇ ਅਤੇ ਨਕਦੀ ਆਦਿ ਵੀ ਲੁੱਟ ਲਈ।