ਬੁਰੀ ਖ਼ਬਰ! ਖਾਲਸਾ ਏਡ ਦੇ ਵਲੰਟੀਅਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ ਸਿੱਖ ਨੌਜਵਾਨ ਬਾਰੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਹੈ। 

Khalsa aid

ਜਲੰਧਰ - ਮਨੁੱਖਤਾ ਦੀ ਸੇਵਾ ਵਿਚ ਲੱਗੀ ਖਾਲਸਾ ਏਡ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਦਰਅਸਲ ਜਲੰਧਰ ਤੋਂ ਖਾਲਸਾ ਏਡ ਦੇ ਇਕ ਵਲੰਟੀਅਰ ਦੀ ਮੌਤ ਹੋ ਗਈ ਹੈ ਇਸ ਖ਼ਬਰ ਦੀ ਜਾਣਕਾਰੀ ਰਵੀ ਸਿੰਘ ਨੇ ਆਪਣੇ ਫੇਸਬੁੱਕ ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ ਹਾਲਾਂਕਿ ਇਸ ਸਿੱਖ ਨੌਜਵਾਨ ਬਾਰੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਅਣਥੱਕ ਸੇਵਾਦਾਰ 24 ਸਾਲਾ ਵੀਰ ਜੁਗਰਾਜ ਸਿੰਘ ਜਲੰਧਰ ਰਹਿਣ ਵਾਲਾ ਹੈ।