ਲਾਈਫ ਇੰਸ਼ੋਰੈਂਸ ਏਜੰਟ ਦੇ ਵਿਦਿਆਰਥੀਆਂ ਨੂੰ ਮੁਫ਼ਤ ਵੈਲਕਮ ਕਿੱਟਾਂ ਵੰਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ.........

Distribute free kits to students of Life Insurance Agent

ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਠਾਨਕੋਟ ਜੀ ਦੀ ਪ੍ਰਧਾਨਗੀ ਹੇਠ ਆਈ.ਟੀ.ਆਈ (ਲੜਕੇ) ਵਿੱਚ ਚਲਾਏ ਜਾ ਰਹੇ ਕੋਰਸ (ਫੁੱਡ ਅਤੇ ਬੀਵਰੇਜ਼) ਅਤੇ ਲਾਈਫ ਇੰਸ਼ੋਰੈਂਸ ਏਜੰਟ ਦੇ ਵਿਿਦਆਰਥੀਆਂ ਨੂੰ ਮੁਫਤ ਵੈਲਕਮ ਕਿੱਟਾਂ ਅਤੇ ਕਿਤਾਬਾਂ ਵੰਡੀਆਂ ਗਈਆਂ।

ਇਨਾਂ੍ਹ ਕੋਰਸਾਂ ਦਾ ਮੰੰਤਵ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆਂ ਕਰਵਾਉਣਾ ਅਤੇ ਹੁਨਰਮੰਦ ਬਨਾਉਣਾ ਹੈ। ਇਸ ਮੌਕੇ ਤੇ ਆਈ.ਟੀ.ਆਈ ਦੇ ਪ੍ਰਿੰਸੀਪਲ ਸ਼੍ਰੀ ਹਰੀਸ਼ ਮੋਹਣ ਜੀ ਤੇ ਸ਼੍ਰੀ ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਰਜੇਸ (ਐਸ.ਆਰ.ਐਲ.ਐਮ), ਰਜਨੀਸ਼ ਕੁਮਾਰ, ਕਮਲ ਕਾਂਤ, ਸ਼ੀਤਲ ਅਤੇ ਦੀਪਿਕਾ ਆਦਿ ਹਾਜਰ ਸਨ।