image
ਦਿੱਲੀ ਸਰਕਾਰ, 13 ਜਨਵਰੀ: ਭਾਰਤ ਸਰਕਾਰ ਨੇ ਬੁਧਵਾਰ ਨੂੰ ਕਿਹਾ ਕਿ ਦੇਸ਼ ਦੇ 10 ਰਾਜਾਂ ਵਿਚ ਬਰਡ ਫ਼ਲੂ (ਏਵੀਅਨ ਫ਼ਲੂ) ਦੇ ਕੇਸਾਂ ਦੀ ਪੁਸ਼ਟੀ ਹੋ ਗਈ ਹੈ। ਜੰਮੂ ਕਸ਼ਮੀਰ ਦੇ ਗੈਂਡਰਬਲ ਜ਼ਿਲ੍ਹੇ ਅਤੇ ਝਾਰਖੰਡ ਦੇ ਚਾਰ ਜ਼ਿਲ੍ਹੇ ਵਿਚ ਪੰਛੀਆਂ ਦੀ ਗ਼ੈਰ ਕੁਦਰਤੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਕਿਹਾ ਕਿ ਅਫ਼ਵਾਹਾਂ ਦੇ ਫੈਲਣ ਤੋਂ ਰੋਕਣ ਲਈ ਸੂਬਿਆਂ ਨੂੰ ਪੋਲਟਰੀ ਅਤੇ ਅੰਡਿਆਂ ਦੀ ਖਪਤ ਬਾਰੇ ‘ਕਰਨਾ ਅਤੇ ਕੀ ਨਹੀਂ’ ਦੀਆਂ ਸਲਾਹ ਜਾਰੀ ਕਰਨੀਆਂ ਚਾਹੀਦੀਆਂ ਹਨ। (ਏਜੰਸੀ)