ਪੀਪੀਈ ਕਿੱਟਾਂ ਭੇਂਟ ਕੀਤੀਆਂ
ਹਮੇਸ਼ਾ ਸਮਾਜ ਪ੍ਰਤੀ ਫਿਕਰਮੰਦ ਰਹਿਣ ਵਾਲੇ ਐਡਵੋਕੇਟ ਦਿਨੇਸ਼ ਚੱਡਾ ਦੀ ਅਗਵਾਈ 'ਚ ਉਨ੍ਹਾਂ ਦੀ ਟੀਮ ਵਲੋਂ ਨੰਗਲ ਸਿਵਲ ਹਸਪਤਾਲ ਦੇ ਐਸਐਮਓ ਡਾ. ਨਰੇਸ਼
File photo
ਨੰਗਲ, 13 ਅਪ੍ਰੈਲ (ਜਸਕੀਰਤ ਸਿੰਘ ਮਲਹੌਤਰਾ): ਹਮੇਸ਼ਾ ਸਮਾਜ ਪ੍ਰਤੀ ਫਿਕਰਮੰਦ ਰਹਿਣ ਵਾਲੇ ਐਡਵੋਕੇਟ ਦਿਨੇਸ਼ ਚੱਡਾ ਦੀ ਅਗਵਾਈ 'ਚ ਉਨ੍ਹਾਂ ਦੀ ਟੀਮ ਵਲੋਂ ਨੰਗਲ ਸਿਵਲ ਹਸਪਤਾਲ ਦੇ ਐਸਐਮਓ ਡਾ. ਨਰੇਸ਼ ਕੁਮਾਰ ਨੂੰ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਕਿੱਟਾਂ ਭੇਂਟ ਕੀਤੀਆ ਗਈਆਂ।
ਇਸ ਮੌਕੇ ਕੌਂਸਲਰ ਸ਼ਿਵਾਨੀ ਜਸਵਾਲ ਤੇ ਐਡ. ਅਨੁਜ ਠਾਕੁਰ ਮੌਜੂਦ ਸਨ।