Fazilka News : ਫਾਜ਼ਿਲਕਾ ’ਚ CIA ਸਟਾਫ਼ ਅਤੇ ਪੁਲਿਸ ਨੇ ਪਿੰਡ ਥੇਹ ਕਲੰਦਰ ’ਚ ਇੱਕ ਮੁਲਜ਼ਮ ਦੇ ਟਿਕਾਣੇ ’ਤੇ ਕੀਤੀ ਛਾਪੇਮਾਰੀ
Fazilka News : 1 ਲੱਖ 15 ਹਜ਼ਾਰ ਪਾਬੰਦੀਸ਼ੁਦਾ ਕੈਪਸੂਲ ਕੀਤੇ ਬਰਾਮਦ, ਹਾਲਾਂਕਿ ਮੁਲਜ਼ਮ ਦੱਸਿਆ ਜਾ ਰਿਹਾ ਹੈ ਫ਼ਰਾਰ
ਫਾਜ਼ਿਲਕਾ ’ਚ CIA ਸਟਾਫ਼ ਅਤੇ ਪੁਲਿਸ ਨੇ ਪਿੰਡ ਥੇਹ ਕਲੰਦਰ ’ਚ ਇੱਕ ਮੁਲਜ਼ਮ ਦੇ ਟਿਕਾਣੇ ’ਤੇ ਕੀਤੀ ਛਾਪੇਮਾਰੀ
Fazilka News in Punjabi : ਫਾਜ਼ਿਲਕਾ ਦੀ ਸੀਆਈਏ ਸਟਾਫ ਪੁਲਿਸ ਟੀਮ ਗਸ਼ਤ ਤੇ ਸੀ। ਜਿਸ ਦੌਰਾਨ ਉਹਨਾਂ ਨੂੰ ਗੁਪਤ ਸੂਚਨਾ ਮਿਲੀ। ਜਿਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਿੰਡ ਥੇਹਕਲੰਦਰ ਵਿਖੇ ਇੱਕ ਆਰੋਪੀ ਦੇ ਟਿਕਾਣੇ ਤੇ ਰੇਡ ਕਰਕੇ ਕਰੀਬ 1 ਲੱਖ 15 ਹਜਾਰ ਪ੍ਰਤੀਬੰਧਿਤ ਕੈਪਸੂਲ ਬਰਾਮਦ ਕੀਤੇ ਹਨ। ਹਾਲਾਂਕਿ ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ, ਜਦਕਿ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਆਰੋਪੀ ਦੀ ਤਲਾਸ਼ ਕਰ ਦਿੱਤੀ ਹੈ।
(For more news apart from CIA staff and police raided the location of an accused in village Theh Qalandar in Fazilka News in Punjabi, stay tuned to Rozana Spokesman)