Patiala News : ਕਰਨਲ ਬਾਠ ਕੁੱਟਮਾਰ ਮਾਮਲਾ: ਇੰਸਪੈਕਰਟ ਰੋਨੀ ਨੂੰ ਨਹੀਂ ਮਿਲੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : 16 ਮਈ ਨੂੰ ਹੋਵੇਗੀ ਸੁਣਵਾਈ, SIT ਕਰੇਗੀ ਪੜਤਾਲ ਰਿਪੋਰਟ ਦਾਖਲ

ਕਰਨਲ ਬਾਠ ਕੁੱਟਮਾਰ ਮਾਮਲਾ: ਇੰਸਪੈਕਰਟ ਰੋਨੀ ਨੂੰ ਨਹੀਂ ਮਿਲੀ ਰਾਹਤ

Patiala News in Punjabi : ਅੱਜ ਹਾਈ ਕੋਰਟ ’ਚ ਪਟਿਆਲਾ ਦੇ ਕਰਨਾਲ ਬਾਠ ਮਾਮਲੇ ਵਿੱਚ ਸ਼ਾਮਲ ਐਸਐਚਓ ਰੌਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਈ। ਇੰਸਪੈਕਰਟ ਰੋਨੀ ਨੂੰ ਹਾਈ ਕੋਰਟ ਵਲੋਂ ਰਾਹਤ ਨਹੀਂ ਮਿਲੀ।  ਇਸ ਮਾਮਲੇ ਦੀ ਸੁਣਵਾਈ ਮਾਣਯੋਗ ਹਾਈ ਕੋਰਟ 17 ਮਈ ਨੂੰ ਕਰੇਗੀ।

ਜ਼ਮਾਨਤ ਦੀ ਖ਼ਬਰ ਸੁਣਦੇ ਹੋਏ, ਇੰਸਪੈਕਟਰ ਰੌਨੀ ਵੱਲੋਂ ਅਦਾਲਤ ਵਿੱਚ ਇੱਕ ਗੁਪਤ ਦਸਤਾਵੇਜ਼ ਵੀ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਨੇ ਇਸ ਦਸਤਾਵੇਜ਼ ਨੂੰ ਗੁਪਤ ਰੱਖਣ ਲਈ ਵੀ ਕਿਹਾ ਹੈ।

 (For more news apart from  Colonel Bath assault case: Inspector Roni did not get relief News in Punjabi, stay tuned to Rozana Spokesman)