Patiala News : ਪਟਿਆਲਾ ਦੇ ਆਨੰਦ ਨਗਰ 'ਚ ਸੁੁੱਤੇ ਪਾਏ ਨੌਜਵਾਨ ਦਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਚਾਚਿਆਂ ਵਲੋਂ ਨੌਜਵਾਨ ਤੇਜ਼ਧਾਰ ਹਥਿਆਰ ਨਾਲਾਂ ਮੌਤ ਦੇ ਘਾਟ ਉਤਾਰਿਆ 

ਮ੍ਰਿਤਕ ਦੀ ਸ਼ਰਨ ਦੀ ਫਾਈਲ ਫੋਟੋ

Patiala News in Punjabi : ਪਟਿਆਲਾ ਦੇ ਆਨੰਦ ਨਗਰ ਵਿੱਚ ਰਹਿੰਦੇ ਇੱਕ ਪਰਿਵਾਰ ਦਾ 13 ਸਾਲ ਦਾ ਲੜਕਾ ਸ਼ਰਨ ਜਿਸ ਨੂੰ ਉਹਦੇ ਚਾਚਿਆਂ ਵੱਲੋਂ ਹੀ ਸੁੱਤਿਆਂ ਨੂੰ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ  ਪ੍ਰਾਪਤ ਹੋਇਆ ਹੈ। ਜਦੋਂ ਨੌਜਵਾਨ ਦਾ ਕਤਲ ਹੋਇਆ ਤਾਂ ਮਾਤਾ ਸੈਰ ਕਰਨ ਗਏ ਹੋਏ ਸੀ,  ਮਾਤਾ ਨੇ ਘਰ ਵਾਪਸ ਆ ਕੇ ਦੇਖਿਆ ਤਾਂ ਮੰਜੇ ਦੇ ਉੱਪਰ ਸ਼ਰਨ ਦੀ ਲਾਸ਼ ਪਈ ਸੀ । ਨੌਜਵਾਨ ਸ਼ਰਨ ਖੂਨੋਂ ਖੂਨ ਸੀ ਤੇ ਉਸ ਦੇ ਪੇਟ ’ਚ ਚਾਕੂ ਗੱਡਿਆ ਹੋਇਆ ਸੀ, ਜੋ ਕਿ ਉਹਦੀ ਮਾਤਾ ਵੱਲੋਂ ਕੱਢਿਆ ਗਿਆ। ਪਰਿਵਾਰ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਮ੍ਰਿਤਕ ਨੌਜਵਾਨ ਦੇ ਚਾਚਿਆਂ ਵਲੋਂ ਮੌਤ ਦੇ ਘਾਟ ਉਤਾਰਿਆ ਗਿਆ ਹੈ। 

 ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਨੇ ਜਾਂਚ ਕਰਦੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 (For more news apart from  Youth found sleeping murdered in Anand Nagar, Patiala News in Punjabi, stay tuned to Rozana Spokesman)