PSEB NEWS : ਸਿੱਖਿਆ ਵਿਭਾਗ ਵੱਲੋਂ ਅਧਿਆਪਕ ਮਾਪੇ ਮਿਲਣੀ ਦੀ ਬਦਲੀ ਤਾਰੀਕ
PSEB NEWS : 18 ਅਕਤੂਬਰ ਨੂੰ ਹੋਣ ਵਾਲੀ ‘‘ਅਧਿਆਪਕ-ਮਾਪੇ’’ ਮਿਲਣੀ ਦੀ ਮਿਤੀ ਬਦਲਕੇ ਹੁਣ 22 ਅਕਤੂਬਰ ਨੂੰ ਕਰ ਦਿਤੀ ਗਈ ਹੈ
ਸਿੱਖਿਆ ਵਿਭਾਗ ਦਾ ਲੋਗੋ
PSEB NEWS : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ 2024 ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਬਦਲਕੇ ਹੁਣ 22 ਅਕਤੂਬਰ 2024 ਮੰਗਲਵਾਰ ਕਰ ਦਿੱਤੀ ਗਈ ਹੈ।
(For more news apart from Changed date of parent teacher meeting by education department News in Punjabi, stay tuned to Rozana Spokesman)