Punjab News: ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ’ਤੇ ਅੱਜ ‘ਆਪ’ ਕਰੇਗੀ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਆਪ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹੱਥ ਅਤਿਵਾਦੀਆਂ ਦੇ ਨਾਲ ਹੈ।

AAP will protest today on Pratap Singh Bajwa's statement

 

Punjab News: ਕਾਂਗਰਸ ਦੇ ਖਿਲਾਫ਼ ਅੱਜ ਆਮ ਆਦਮੀ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ‘ਆਪ’ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੇ ਬਿਆਨ ਵਿਰੁੱਧ ਅੱਜ ਸੜਕਾਂ ’ਤੇ ਉਤਰੇਗੀ। ਇਸ ਦੌਰਾਨ ਆਪ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹੱਥ ਅਤਿਵਾਦੀਆਂ ਦੇ ਨਾਲ ਹੈ।