Gurdaspur News : ਬਟਾਲਾ ਤੇ ਮਾਨਸਾ 'ਚ ‘ਆਪ’ ਵਿਧਾਇਕਾਂ ਦਾ ਵਿਰੋਧ, ਕਿਸਾਨਾਂ ਨੇ ਅਮਨਸ਼ੇਰ ਸ਼ੈਰੀ ਕਲਸੀ ਨੂੰ ਘੇਰਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gurdaspur News : ਕਾਰ ਬੋਨਟ ’ਤੇ ਖੜ੍ਹੇ ਹੋ ਕੇ ਸਮਝਾਉਂਦੇ ਨਜ਼ਰ ਆਏ ਸ਼ੈਰੀ ਕਲਸੀ 

ਬਟਾਲਾ ਤੇ ਮਾਨਸਾ 'ਚ ‘ਆਪ’ ਵਿਧਾਇਕਾਂ ਦਾ ਵਿਰੋਧ, ਕਿਸਾਨਾਂ ਨੇ ਅਮਨਸ਼ੇਰ ਸ਼ੈਰੀ ਕਲਸੀ ਨੂੰ ਘੇਰਿਆ 

Gurdaspur News in Punjabi :  ਗੁਰਦਾਸਪੁਰ ’ਚ ਕਿਸਾਨਾਂ ਨੇ ‘ਆਪ’ ਵਿਧਾਇਕ ਅਮਨਸ਼ੇਰ ਸ਼ੈਰੀ ਕਲਸੀ ਨੂੰ ਘੇਰਿਆ। ਕਿਸਾਨਾਂ ਵਲੋਂ ਲਗਾਤਾਰ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।  ਸ਼ੈਰੀ ਕਲਸੀ ਕਾਰ ਬੋਨਟ ’ਤੇ ਖੜ੍ਹੇ ਹੋ ਕੇ ਕਿਸਾਨਾਂ ਨੂੰ ਸਮਝਾਉਂਦੇ ਨਜ਼ਰ ਆਏ। ਕਿਸਾਨਾਂ ਨੇ ਕਿਹਾ ਕਿ ਜਵਾਬ ਦੇਣ ਦੀ ਬਜਾਏ ਸਾਨੂੰ ਧੱਕੇ ਮਾਰੇ ਗਏ ਹਨ।  

ਦੱਸ ਦੇਈਏ ਕਿ ਸ਼ੈਰੀ ਕਲਸੀਬਟਾਲਾ ਤੋਂ ‘ਆਪ’ ਦੇ ਵਿਧਾਇਕ ਹਨ।  ਮਾਨਸਾ 'ਚ ਕਾਲੀਆਂ ਝੰਡੀਆਂ ਲੈ ਕੇ ਔਰਤਾਂ ਨੇ ਵਿਧਾਇਕ ਦਾ ਵਿਰੋਧ ਕੀਤਾ ਗਿਆ। 

(For more news apart from  Protest against Gurdaspur AAP MLA, farmers surround Amansher Shari Kalsi News in Punjabi, stay tuned to Rozana Spokesman)