Jalandhar News : ਕਾਊਂਟਰ ਇੰਟੈਲੀਜੈਂਸ ਨੇ ਤਸਕਰੀ ਗਿਰੋਹ ਦਾ ਕੀਤਾ ਪਰਦਾਫ਼ਾਸ਼
Jalandhar News : ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਫ਼ੌਜ ’ਚੋਂ ਭੱਜੇ ਹੋਏ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Jalandhar News : ਜਲੰਧਰ ਦੀ ਕਾਊਂਟਰ ਇੰਟੈਲੀਜੈਂਸ ਨੇ ਇਕ ਤਸਕਰੀ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਗਿਰੋਹ ਵਿਚ ਫ਼ੌਜ ਵਿਚੋਂ ਭੱਜੇ ਹੋਏ ਤਰਨਤਾਰਨ ਦੇ ਪਿੰਡ ਕਾਸੇਲ ਦੇ ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਫ਼ੌਜੀ ਸ਼ਾਮਲ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਕੋਲੋਂ 12.5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਹ ਵੀ ਪੜੋ :Chandigarh News : ਚੰਡੀਗੜ੍ਹ 'ਚ CTU ਬੱਸ ਅਤੇ ਮਹਿੰਦਰਾ ਪਿਕਅੱਪ ਦੀ ਹੋਈ ਟੱਕਰ
ਜੰਮੂ ਕਸ਼ਮੀਰ ਪੁਲਿਸ ਨੂੰ 38 ਕਿਲੋਗਗ੍ਰਾਮ ਹੈਰੋਇਨ ਮਾਮਲੇ ਵਿਚ ਉਕਤ ਫ਼ੌਜੀ ਦੀ ਤਲਾਸ਼ ਸੀ। ਗਿਰੋਹ ਦੇ ਕੌਂਮਾਂਤਰੀ ਸੰਬੰਧਾਂ ਦਾ ਖ਼ੁਲਾਸਾ ਹੋਇਆ ਹੈ। ਗਿਰੋਹ ਦੀ ਅਗਵਾਈ ਦੁਬਈ ਤੋਂ ਬਦਮਾਨ ਤਸਕਰ ਅੰਮ੍ਰਿਤਪਾਲ ਸਿੰਘ ਬਾਠ ਕਰ ਰਿਹਾ ਹੈ।
(For more news apart from Jalandhar counter-intelligence arrested Amritpal Singh, who escaped from army with heroin worth crores of rupees News in Punjabi, stay tuned to Rozana Spokesman)
(For more news apart from News in Punjabi, stay tuned to Rozana Spokesman)