15 ਨੂੰ ਤੈਅ ਹੋਵੇਗੀ ਸੰਘਰਸ਼ ਦੀ ਅਗਲੀ ਰੂਪ-ਰੇਖਾ : ਰਾਜੇਵਾਲ
15 ਨੂੰ ਤੈਅ ਹੋਵੇਗੀ ਸੰਘਰਸ਼ ਦੀ ਅਗਲੀ ਰੂਪ-ਰੇਖਾ : ਰਾਜੇਵਾਲ
image
ਸ. ਰਾਜੇਵਾਲ ਨੇ ਪੁਛੇ ਜਾਣ 'ਤੇ ਦਸਿਆ ਕਿ 15 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਤੈਅ ਹੋਵੇਗੀ। ਉੁਨ੍ਹਾਂ ਸਪਸ਼ਟ ਕੀਤਾ ਕਿ ਕਿਸਾਨਾਂ ਦਾ ਸੰਘਰਸ਼ ਪਹਿਲਾਂ ਨਾਲੋਂ ਵੀ ਤੇਜ਼ ਹੋਵੇਗਾ ਅਤੇ ਲੰਮਾ ਚੱਲੇਗਾ।