'ਇਹ ਭਾਜਪਾ ਦੇ ਨਫ਼ਰਤ ਭਰੇ ਸਭਿਆਚਾਰਕ ਰਾਸ਼ਟਰਵਾਦ ਦੀ ਇਕ ਠੋਸ ਉਪਲਭਧੀ ਹੈ'
'ਇਹ ਭਾਜਪਾ ਦੇ ਨਫ਼ਰਤ ਭਰੇ ਸਭਿਆਚਾਰਕ ਰਾਸ਼ਟਰਵਾਦ ਦੀ ਇਕ ਠੋਸ ਉਪਲਭਧੀ ਹੈ'
image
ਨਵੀਂ ਦਿੱਲੀ, 14 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੰਗਲਾਦੇਸ਼ ਦੇ ਪ੍ਰਤੀ ਵਿਅਕਤੀ ਜੀਪੀਪੀ ਦੇ ਮਾਮਲੇ 'ਚ ਨੇੜਲੇ ਭਵਿੱਖ 'ਚ ਭਾਰਤ ਤੋਂ ਅੱਗੇ ਨਿਕਲਣ ਸਬੰਧੀ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਅਨੁਮਾਨ ਨੂੰ ਲੈ ਕੇ ਭਾਜਪਾ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ, ''ਇਹ ਨਫ਼ਰਤ ਭਰੇ ਸਭਿਆਚਾਰਕ ਰਾਸ਼ਟਰਵਾਦ ਦੀ ਇਕ ਠੋਸ ਉਪਲਭਧੀ ਹੈ।'