ਰਾਜਾ ਵੜਿੰਗ ਨੇ ਪਟਿਆਲਾ ਬੱਸ ਸਟੈਂਡ ਪਹੁੰਚ ਡਰਾਈਵਰ ਨਾਲ ਕੀਤੀ ਮੁਲਾਕਾਤ, ਜਾਣੀਆਂ ਸਮੱਸਿਆਵਾਂ
ਦੁਸਹਿਰੇ ਦੀਆਂ ਦਿੱਤੀਆਂ ਵਧਾਈਆਂ
ਪਟਿਆਲਾ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ (Raja Waring Meets Patiala Bus Stand Access Driver, Known Problems) ਐਕਸ਼ਨ ਮੋਡ ਵਿੱਚ ਹਨ। , ਰਾਜਾ ਵੜਿੰਗ ਅੱਜ ਸਵੇਰੇ ਪਟਿਆਲਾ ਬੱਸ ਸਟੈਂਡ ਪਹੁੰਚੇ।
ਹੋਰ ਵੀ ਪੜ੍ਹੋ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ
ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ ਦੇ ਨਾਲ ਨਾਲ ਬਾਥਰੂਮ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇੰਨਾ ਹੀ ਨਹੀਂ, ਮੰਤਰੀ ਨੇ ਬੱਸ ਸਟੈਂਡ 'ਤੇ ਹੀ ਸਵੇਰ ਦੀ ਚਾਹ ਅਤੇ ਨਾਸ਼ਤਾ (Raja Waring Meets Patiala Bus Stand Access Driver, Known Problems) ਕੀਤਾ।
ਹੋਰ ਵੀ ਪੜ੍ਹੋ: ਜਨਮਦਿਨ ਤੇ ਵਿਸ਼ੇਸ਼: ਪੜ੍ਹੋ ਮਿਜ਼ਾਈਲ ਮੈਨ ਡਾ. ਕਲਾਮ ਦੀ ਜ਼ਿੰਦਗੀ ਦੇ ਕੁੱਝ ਖ਼ਾਸ ਕਿੱਸੇ
ਉਹਨਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਅੱਜ ਚੰਡੀਗੜ੍ਹ ਤੋਂ ਗਿੱਦੜਬਾਹਾ ਦੇ ਰਸਤੇ ਪਟਿਆਲਾ ਬੱਸ ਸਟੈਂਡ ਵਿਖੇ ਡਰਾਈਵਰ, ਕੰਡਕਟਰ ਅਤੇ ਹੋਰ ਸਟਾਫ ਨਾਲ ਮੁਲਾਕਾਤ (Raja Waring Meets Patiala Bus Stand Access Driver, Known Problems) ਕੀਤੀ। ਉਨ੍ਹਾਂ ਸਾਰਿਆਂ ਨੂੰ ਦੁਸਹਿਰੇ ਦੇ ਸ਼ੁਭ ਤਿਉਹਾਰ ਦੀ ਵਧਾਈ ਵੀ ਦਿੱਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਹੋਰ ਵੀ ਪੜ੍ਹੋ: ਆਖ਼ਰ ਕੀ ਹੈ ਬੀ.ਐਸ.ਐਫ਼ ਨੂੰ ਵੱਧ ਅਧਿਕਾਰ ਦੇਣ ਦਾ ਮਕਸਦ, ਜਾਣੋ ਕੀ ਹੈ ਨਵਾਂ ਨਿਯਮ