Mansa News : ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ’ਚ ਚਰਨਜੀਤ ਸਿੰਘ ਸਰਨੀ ਬਣੇ ਸਰਪੰਚ
Mansa News : 413 ਵੋਟਾਂ ਜਿੱਤ ਕੇ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਕਰੀਬੀ ਬਲਜੀਤ ਸਿੰਘ ਨੂੰ ਹਰਾਇਆ
ਚਰਨਜੀਤ ਸਿੰਘ ਸਰਨੀ
Mansa News : ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ’ਚ ਚਰਨਜੀਤ ਸਿੰਘ ਸਰਨੀ 413 ਵੋਟਾਂ ਜਿੱਤ ਕੇ ਸਰਪੰਚ ਬਣ ਗਏ ਹਨ। ਉਨ੍ਹਾਂ ਨੇ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਕਰੀਬੀ ਬਲਜੀਤ ਸਿੰਘ ਨੂੰ 413 ਹਰਾਇਆ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ।
(For more news apart from Charanjit Singh Sarni became Sarpanch in Musa village of Mansa district News in Punjabi, stay tuned to Rozana Spokesman)