Blue Aadhaar Card : ਮੁਫ਼ਤ ਬਣੇਗਾ ਬੱਚਿਆਂ ਦਾ ਬਲੂ ਆਧਾਰ ਕਾਰਡ , ਜਾਣੋ ਆਨਲਾਈਨ ਅਰਜ਼ੀ ਦੀ ਪੂਰੀ ਪ੍ਰਕਿਰਿਆ

ਏਜੰਸੀ

ਖ਼ਬਰਾਂ, ਪੰਜਾਬ

ਕੀ ਬਲੂ ਆਧਾਰ ਕਾਰਡ ਲਈ ਬਾਇਓਮੈਟ੍ਰਿਕ ਡੇਟਾ ਜ਼ਰੂਰੀ ਹੈ?

Blue Aadhaar Card

ਆਧਾਰ ਕਾਰਡ ਹੁਣ

ਆਧਾਰ ਕਾਰਡ ਹੁਣ

ਆਧਾਰ ਕਾਰਡ ਹੁਣ

ਦੇਸ਼ ਵਿੱਚ ਸਰਕਾਰੀ ਸਬਸਿਡੀ ਅਤੇ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਸਭ ਤੋਂ ਮਹੱਤਵਪੂਰਨ ਕੇਵਾਈਸੀ ਦਸਤਾਵੇਜ਼ ਬਣ ਚੁੱਕਾ ਹੈ। ਨਾਲ ਹੀ ਇਹ ਪਛਾਣ ਦੇ ਸਬੂਤ ਵਜੋਂ ਵੀ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਨਾਗਰਿਕਾਂ ਨਾਲ ਸਬੰਧਤ ਖਾਸ ਜਾਣਕਾਰੀ ਜਿਵੇਂ ਕਿ ਨਾਮ, ਸਥਾਈ ਪਤਾ ਅਤੇ ਜਨਮ ਮਿਤੀ ਸ਼ਾਮਲ ਹੁੰਦੀ ਹੈ। ਆਧਾਰ ਵਿੱਚ 

ਦੁਆਰਾ ਜਾਰੀ 12 ਅੰਕਾਂ ਦਾ 

ਨੰਬਰ ਹੁੰਦਾ ਹੈ। ਜਦੋਂ ਆਧਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਨੰਬਰ ਤੁਹਾਡੀ ਪਛਾਣ ਬਣ ਜਾਂਦਾ ਹੈ। 

Blue Aadhaar Card  ਆਧਾਰ ਕਾਰਡ ਹੁਣ ਦੇਸ਼ ਵਿੱਚ ਸਰਕਾਰੀ ਸਬਸਿਡੀ ਅਤੇ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਸਭ ਤੋਂ ਮਹੱਤਵਪੂਰਨ ਕੇਵਾਈਸੀ ਦਸਤਾਵੇਜ਼ ਬਣ ਚੁੱਕਾ ਹੈ। ਨਾਲ ਹੀ ਇਹ ਪਛਾਣ ਦੇ ਸਬੂਤ ਵਜੋਂ ਵੀ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਨਾਗਰਿਕਾਂ ਨਾਲ ਸਬੰਧਤ ਖਾਸ ਜਾਣਕਾਰੀ ਜਿਵੇਂ ਕਿ ਨਾਮ, ਸਥਾਈ ਪਤਾ ਅਤੇ ਜਨਮ ਮਿਤੀ ਸ਼ਾਮਲ ਹੁੰਦੀ ਹੈ। ਆਧਾਰ ਵਿੱਚ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੁਆਰਾ ਜਾਰੀ 12 ਅੰਕਾਂ ਦਾ ਯੂਨੀਕ ਨੰਬਰ ਹੁੰਦਾ ਹੈ। ਜਦੋਂ ਆਧਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਨੰਬਰ ਤੁਹਾਡੀ ਪਛਾਣ ਬਣ ਜਾਂਦਾ ਹੈ।