Spl. DGP ਵਜੋਂ ਪਦਉਨਤ ਹੋਏ 8 IPS ਅਫ਼ਸਰਾਂ ਨੂੰ ਕੀਤਾ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਬੀਤੇ ਦਿਨੀਂ ਦਿੱਤੀਆਂ ਸਨ ਤਰੱਕੀਆਂ

8 IPS officers promoted as Spl. DGP posted

8 IPS officers promoted as Spl. DGP posted: ਪੰਜਾਬ ਸਰਕਾਰ ਨੇ Spl. DGP ਵਜੋਂ ਪਦਉਨਤ ਹੋਏ 8 IPS ਅਫ਼ਸਰਾਂ ਨੂੰ ਤਾਇਨਾਤ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀ 8 ਆਈਪੀਐਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਸਨ।

tr