'ਉੱਚਾ ਦਰ ਬਾਬੇ ਨਾਨਕ ਦਾ' ਦੇ ਆਖ਼ਰੀ ਹੱਲੇ ਲਈ 20 ਹਜ਼ਾਰ ਰੁਪਏ ਸਹਾਇਤਾ ਵਜੋਂ ਦਿਤੇ

ਏਜੰਸੀ

ਖ਼ਬਰਾਂ, ਪੰਜਾਬ

'ਉੱਚਾ ਦਰ ਬਾਬੇ ਨਾਨਕ ਦਾ' ਦੇ ਆਖ਼ਰੀ ਹੱਲੇ ਲਈ 20 ਹਜ਼ਾਰ ਰੁਪਏ ਸਹਾਇਤਾ ਵਜੋਂ ਦਿਤੇ

image

ਸ. ਜਗਤਾਰ ਸਿੰਘ ਹੁਸ਼ਿਆਰਪੁਰ ਨੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਸ਼ੁਰੂ ਕਰਨ ਲਈ, ਬਾਕੀ ਰਹਿ ਗਏ ਥੋੜੇ ਜਹੇ ਆਖ਼ਰੀ ਵੇਲੇ ਦੇ ਕੰਮਾਂ ਨੂੰ ਪੂਰਿਆਂ ਕਰਨ ਲਈ 20 ਹਜ਼ਾਰ ਰੁਪਏ ਰਸੀਦ ਨੰ. 8115 ਰਾਹੀਂ ਭੇਜੇ ਹਨ।