Navjot Sidhu ਦਾ ਵੱਡਾ ਬਿਆਨ,”ਕਿਸਾਨ ਦੀ ਮਿਹਨਤ ਰਿਲਾਇੰਸ ਖਾ ਰਿਹੈ, 10% ਸੇਵਾ ਤੇ 90% ਮੇਵਾ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਦੀ ਮਿਹਨਤ ਤੇ ਰਿਲਾਇੰਸ ਦਾ ਮੇਵਾ ਤੇ ਇਸ ਨਾਲ 10% ਸੇਵਾ ਤੇ 90% ਮੇਵਾ।

Navjot Singh Sidhu

ਚੰਡੀਗੜ੍ਹ - ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 21ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵਿਚਕਾਰ ਨਵਜੋਤ ਸਿੰਘ ਸਿੱਧੂ ਨੇ ਨਸੀਹਤ ਦਿੱਤੀ ਕਿ ਹੁਣ ਦੇ ਸਮੇਂ 'ਚ ਸਭ ਤੋਂ ਵੱਧ ਕਾਰਪੋਰੇਟ ਘਰਾਣਿਆਂ ਨੂੰ ਲੈਣ ਦਾ ਕੰਮ ਚਲ ਰਿਹਾ ਹੈ ਤੇ ਪਰ ਇਨ੍ਹਾਂ ਨੇ ਸਰਕਾਰੀ ਕੰਪਨੀਆਂ ਦੀ ਥਾਂ ਲੈ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 31000 ਕਰੋੜ ਦੀ ਬੀਮਾ ਯੋਜਨਾ ਸੀ ਤੇ ਇੱਸ ਵਿਚੋਂ ਕਿਸਾਨਾਂ ਨੂੰ ਸਿਰਫ 15000 ਕਰੋੜ ਮਿਲਿਆ ਬਾਕੀ 16 ਹਜ਼ਾਰ ਕਰੋੜ ਟਾਟਾ, ਬਿਰਲਾ ਅੰਬਾਨੀ ਦੀਆ ਜੇਬਾਂ ਵਿੱਚ ਗਿਆ ਹੈ।

ਇਹ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਦੇ ਇਲਾਵਾ ਪਹਿਲਾ ਸੂਬਿਆਂ ਦੀ ਸਰਕਾਰ ਕਰਦੀ ਸੀ ਉਸ ਵੇਲੇ ਉਹ ਸਭ ਸਹੀ ਕਰਦੀ ਸੀ ਤੇ ਉਹ ਸਸਤੇ ਰੇਟਾਂ ਵਿਚ ਕਰਦੀ ਸੀ- ਜਿਵੇ  LIC ਸਰਕਾਰੀ ਕੰਪਨੀਆਂ ਹੋਂਣ।

 

 

 ਜੋ ਪਰੇਲੀਮਸ 350% ਵੱਧ ਗਿਆ ਹੈ CLAIMS ਕਿਸਾਨ ਨੂੰ 4.2  ਮਿਲਿਆ ਇਸ ਨਾਲ 300% ਵੱਧ ਕੇ ਅਮੀਰਾਂ ਅਰਬਪਤੀ ਨੂੰ ਮਿਲਿਆ ਰਿਹਾ ਹੈ।  2 ਲੱਖ 80 ਹਾਜ਼ਰ ਕਿਸਾਨ ਸੋਇਆ ਦੀ ਖੇਤੀ ਕਰਦਾ ਹੈ ਜਿਨ੍ਹਾਂ ਵੀ ਕਰੋਪ ਹੈ ਅਗਰ ਜੇ ਕਰੋਪ ਪਰੇਲੀਮਸ ਫੇਲ ਹੋ ਗਿਆ ਤੇ ਪਰੇਲੀਮਸ 173 ਕਰੋੜ ਹੈ ਇਸ ਵਿਚੋਂ  ਕਿਸਾਨਾਂ ਨੂੰ 30 ਕਰੋੜ ਤੇ ਨੇਟ ਪ੍ਰੋਫਿਟ ਵੱਡੀ ਕੰਪਨੀਆਂ ਨੂੰ ਤੇ ਕੁੱਲ 143 ਕਰੋੜ ਮਿਲੇਗਾ।  ਕਿਸਾਨ ਦੀ ਮਿਹਨਤ ਤੇ ਰਿਲਾਇੰਸ ਦਾ ਮੇਵਾ ਤੇ ਇਸ ਨਾਲ 10% ਸੇਵਾ ਤੇ 90% ਮੇਵਾ।