Taran Taran News : ਗਾਇਕ ਸੁਰਜੀਤ ਭੁੱਲਰ ਦੀ ਪੁਲਿਸ ਨਾਲ ਹੋਈ ਤੂੰ -ਤੂੰ ਮੈਂ -ਮੈਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Taran Taran News : ਸੜਕ ’ਤੇ ਗੱਡੀ ਰੋਕ ਕੇ ਪ੍ਰਸ਼ੰਸਕਾਂ ਨਾਲ ਕਰਵਾ ਰਹੇ ਸੀ ਤਸਵੀਰਾਂ, ਗ਼ਲਤ ਪਾਰਕਿੰਗ ਦਾ ਕੱਟਿਆ ਚਲਾਨ 

ਗਾਇਕ ਸੁਰਜੀਤ ਭੁੱਲਰ ਦੀ ਪੁਲਿਸ ਨਾਲ ਹੋਈ ਤੂੰ -ਤੂੰ ਮੈਂ -ਮੈਂ 

Taran Taran News in Punjabi :  ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਨਾਕੇ ਤੇ ਕਲਾਕਾਰ ਸੁਰਜੀਤ ਭੁਲਰ ਦੀ ਸ਼ੋਸਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਗਾਇਕ ਸੁਰਜੀਤ ਭੁਲਰ ਪੁਲਿਸ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਭਿਖੀਵਿੰਡ ਵਿੱਖੇ ਨਾਕੇ ’ਤੇ ਤੂੰ ਤੂੰ ਮੈਂ- ਮੈਂ ਹੋਈ ਸੀ । ਸੁਰਜੀਤ ਭੁਲਰ ਸੜਕ ’ਤੇ ਗੱਡੀ ਰੋਕ ਕੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਕਰਵਾ ਰਹੇ ਸੀ ।  

(For more news apart from Singer Surjit Bhullar's fight with police was case of "Tu-Tu-Main-Main"News in Punjabi   News in Punjabi, stay tuned to Rozana Spokesman)