ਤਿੰਨ ਸਾਲਾਂ ਤੋਂ ਵੱਧ ਨਹੀਂ ਰੱਖਾਂਗੇ ਡੈਪੁਟੇਸ਼ਨ 'ਤੇ : ਰੰਧਾਵਾ
ਤਿੰਨ ਸਾਲਾਂ ਤੋਂ ਵੱਧ ਨਹੀਂ ਰੱਖਾਂਗੇ ਡੈਪੁਟੇਸ਼ਨ 'ਤੇ : ਰੰਧਾਵਾ
image
ਉਧਰ ਸੰਪਰਕ ਕਰਨ 'ਤੇ ਇਸਦੀ ਪੁਸ਼ਟੀ ਕਰਦਿਆਂ ਸੂਬੇ ਦੇ ਜੇਲ ਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਇਹ ਫੈਸਲਾ ਜੇਲ ਅਫ਼ਸਰਾਂ ਦੀ ਕਮੀ ਦੇ ਚਲਦੇ ਲਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਡੈਪੂਟੇਸ਼ਨ 'ਤੇ ਆਉਣ ਵਾਲੇ ਸੁਰੱਖਿਆ ਅਧਿਕਾਰੀਆਂ ਨੂੰ ਆਉਣ ਵਾਲੇ ਸਮੇਂ ਵਿਚ ਕਦੇ ਵੀ ਜੇਲ ਵਿਭਾਗ ਅੰਦਰ 'ਮਰਜ਼' ਨਹੀਂ ਕੀਤਾ ਜਾਵੇਗਾ ਤੇ ਨਾ ਹੀ ਤਿੰਨ ਸਾਲਾਂ ਤੋਂ ਵੱਧ ਉਨ੍ਹਾਂ ਨੂੰ 'ਐਕਸ਼ਟੈਂਸ਼ਨ' ਵੀ ਨਹੀਂ ਦਿਤੀ ਜਾਵੇਗੀ।