Ludhiana News : ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਹੋਇਆ ਹੰਗਾਮਾ
Ludhiana News : ਟੋਲ ਪਲਾਜ਼ਾ ਕਰਮੀਆਂ ਅਤੇ ਕਾਰ ਚਾਲਕ ਨਾਲ ਹੋਈ ਆਪਸ ’ਚ ਧੱਕਾ ਮੁੱਕੀ
ਟੋਲ ਪਲਾਜ਼ੇ ’ਤੇ ਹੰਗਾਮੇ ਦੀ ਤਸਵੀਰ
Ludhiana News : ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੋਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਰ ਚਾਲਕ ਟੋਲ ਪਲਾਜ਼ਾ ਤੋਂ ਲੰਘ ਰਿਹਾ ਸੀ ਤਾਂ ਫਾਸਟ ਟੈਗ ਨੂੰ ਲੈ ਕੇ ਕਰਮਚਾਰੀਆਂ ਨਾਲ ਬਹਿਸ ਹੋ ਗਈ। ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਦੇ ਫਾਸਟ ਟੈਗ ਅਕਾਊਂਟ ਦੇ ਵਿੱਚ ਪੈਸੇ ਨਹੀਂ ਸੀ। ਜਿਸ ਨੂੰ ਲੈ ਕੇ ਸਾਰਾ ਵਿਵਾਦ ਹੋਇਆ। ਜਿਸ ਤੋਂ ਬਾਅਦ ਕਾਰ ਚਾਲਕ ਅਤੇ ਟੋਲ ਪਲਾਜ਼ਾ ਕਰਮੀ ਆਪਸ ਦੇ ਵਿੱਚ ਬਹਿਸਦੇ ਨਜ਼ਰ ਆਏ ਤੇ ਇੱਕ ਦੂਸਰੇ ਨੂੰ ਮਾਰੇ ਧੱਕੇ ਦੀ ਵੀਡੀਓ ਸਾਹਮਣੇ ਆਈ ਹੈ।
(For more news apart from The commotion at Ludhiana Ladowal Toll Plaza News in Punjabi, stay tuned to Rozana Spokesman)