ਕੈਪਟਨ ਅਮਰਿੰਦਰ ਦੇ ਸਿਆਸੀ ਸਕੱਤਰ ਕਰਨ ਸੇਖੋਂ ਦਾ ਹੋਇਆ ਅਕਾਲ ਚਲਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਿਆਸੀ ਸਕੱਤਰ ਸ: ਕਰਨਪਾਲ ਸਿੰਘ ਸੇਖੋਂ ਦਾ ਬੀਤੀ ਰਾਤ ਇਜ਼ਿਪਟ ਦੇ ਆਰਮੀ ਹਸਪਤਾਲ ਚ ਦੇਹਾਂਤ.......

Karanpal Singh Sekhon

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਿਆਸੀ ਸਕੱਤਰ ਸ: ਕਰਨਪਾਲ ਸਿੰਘ ਸੇਖੋਂ ਦਾ ਬੀਤੀ ਰਾਤ ਇਜਿਪਟ ਦੇ ਆਰਮੀ ਹਸਪਤਾਲ ਚ ਦੇਹਾਂਤ ਹੋ ਗਇਆ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਪਰਿਵਾਰ ਸਮੇਤ ਇਜਿਪਟ ਗਏ ਹੋਏ ਸਨ