ਠੱਗ ਏਜੰਟਾਂ ਖਿਲਾਫ਼ ਅੱਗੇ ਆਈ ਇਹ ਇੰਮੀਗ੍ਰੇਸ਼ਨ ਕੰਪਨੀ, ਆਫਰ ਲੈਟਰ ਤੋਂ ਲੈ ਕੇ PR ਤੱਕ ਚੁੱਕੀ ਜਾ ਰਹੀ ਪੂਰੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਮੀਗ੍ਰੇਸ਼ਨ ਵੱਲੋਂ ਪਾਰਦਰਸ਼ਤਾ ਨਾਲ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ 82888-35374 ਤੇ 99882-35374 ’ਤੇ ਸੰਪਰਕ ਕਰ ਸਕਦੇ ਹੋ

Immigration

 

ਚੰਡੀਗੜ੍ਹ:  ਚੰਗੇ ਭਵਿੱਖ ਲਈ ਅਕਸਰ ਪੰਜਾਬੀ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ ਪਰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਉਹਨਾਂ ਨੂੰ ਕਈ ਅਜਿਹੇ ਇਮੀਗ੍ਰੇਸ਼ਨ ਏਜੰਟ ਵੀ ਮਿਲ ਜਾਂਦੇ ਹਨ, ਜੋ ਉਹਨਾਂ ਦਾ ਕੰਮ ਸੌਖਾ ਕਰਨ ਦੀ ਬਜਾਏ ਹੋਰ ਔਖਾ ਕਰ ਦਿੰਦੇ ਹਨ। ਪੰਜਾਬੀਆਂ ਨੂੰ ਅਜਿਹੇ ਠੱਗ ਏਜੰਟਾਂ ਤੋਂ ਬਚਾਉਣ ਲਈ ਇਕ ਇੰਮੀਗ੍ਰੇਸ਼ਨ ਕੰਪਨੀ ਅੱਗੇ ਆਈ ਹੈ। ਇੰਮੀਗ੍ਰੇਸ਼ਨ ਵੱਲੋਂ ਬਿਨ੍ਹਾਂ ਕਿਸੇ ਲਾਲਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਭਵਿੱਖ ਨੂੰ ਸੁਖਾਲਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦਾ ਦਾਅਵਾ ਹੈ ਕਿ ਉਹਨਾਂ ਨੂੰ ਦੇਸ਼ ਦੇ ਹਰੇਕ ਸ਼ਹਿਰ ਵਿਚੋਂ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ 82888-35374 ਅਤੇ 99882-35374 ’ਤੇ ਸੰਪਰਕ ਕਰ ਸਕਦੇ ਹੋ।    

ਇੰਮੀਗ੍ਰੇਸ਼ਨ ਵੱਲੋਂ ਪਾਰਦਰਸ਼ਤਾ ਨਾਲ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਇੰਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਕਾਰਨ ਕਿਸੇ ਵਿਦਿਆਰਥੀ ਨੂੰ ਕੋਈ ਮੁਸ਼ਕਿਲ ਆਈ ਹੈ ਤਾਂ ਉਹ ਉਸ ਦੇ ਦੇਣਦਾਰ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਮੁਫ਼ਤ ਵਿਚ ਕਿਸੇ ਨੂੰ ਬਾਹਰ ਨਹੀਂ ਭੇਜਦੇ, ਉਹ ਪੈਸੇ ਲੈਂਦੇ ਹਨ ਕਿਉਂਕਿ ਇਹੀ ਉਹਨਾਂ ਦੀ ਕਿਰਤ ਹੈ ਹਾਲਾਂਕਿ ਉਹਨਾਂ ਵੱਲੋਂ ਸਲਾਹ ਲਈ ਕੋਈ ਫੀਸ ਨਹੀਂ ਲਈ ਜਾ ਰਹੀ। ਇਮੀਗ੍ਰੇਸ਼ਨ ਕੰਪਨੀ ਦਾ ਕਹਿਣਾ ਹੈ ਕਿ ਵੀਜ਼ਾ ਲਗਾਉਣਾ ਕੋਈ ਔਖਾ ਕੰਮ ਨਹੀਂ ਹੈ। ਵਿਦਿਆਰਥੀ ਨੂੰ ਆਪਣੇ ਕੋਰਸ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਹੀ ਏਜੰਟ ਉਹੀ ਹੈ ਜੋ ਤੁਹਾਨੂੰ ਪਹਿਲੇ ਦਿਨ ਹੀ ਤੁਹਾਨੂੰ ਪ੍ਰੋਫਾਈਲ ਸਬੰਧੀ ਸਪੱਸ਼ਟ ਜਾਣਕਾਰੀ ਦਿੰਦਾ ਹੈ। ਕਈ ਏਜੰਟ ਵਿਦਿਆਰਥੀਆਂ ਨੂੰ ਡਰਾਉਣ ਦਾ ਕੰਮ ਕਰਦੇ ਹਨ।

ਇੰਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਵਿਦਿਆਰਥੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਿਦੇਸ਼ਾਂ ਵਿਚ ਬਹੁਤ ਮਿਹਨਤ ਕਰਦੇ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਉਹ ਪੜ੍ਹਾਈ ਕਰਕੇ ਵਾਪਸ ਆਉਂਦੇ ਹਨ ਤਾਂ ਉਹਨਾਂ ਦੇ ਦਿਮਾਗ ਦੀ ਵਰਤੋਂ ਕਰਕੇ ਪੰਜਾਬ ਨੂੰ ਹੋਰ ਵਧੀਆ ਬਣਾਇਆ ਜਾਵੇ। ਸਰਕਾਰ ਨੂੰ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ ਕਿ ਸਾਡੇ ਬੱਚੇ ਵਿਦੇਸ਼ ਵਿਚ ਪੜ੍ਹਾਈ ਕਰਨ ਮਗਰੋਂ ਉੱਥੇ ਰਹਿਣ ਦੀ ਬਜਾਏ ਵਾਪਸ ਪੰਜਾਬ ਆਉਣ। ਇਸ ਨਾਲ ਸਾਡੀ ਅਰਥਵਿਵਸਥਾ ਮਜ਼ਬੂਤ ਹੋਵੇਗੀ।   

ਇੰਮੀਗ੍ਰੇਸ਼ਨ ਵੱਲੋਂ ਪਾਰਦਰਸ਼ਤਾ ਨਾਲ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਆਫਰ ਲੈਟਰ ਤੋਂ ਲੈ ਕੇ ਵੀਜ਼ਾ ਤੱਕ ਅਤੇ ਵੀਜ਼ਾ ਤੋਂ ਲੈ ਕੇ ਵਰਕ ਪਰਮਿਟ ਅਤੇ ਪੀਆਰ ਤੱਕ ਪੂਰੀ ਜ਼ਿੰਮੇਵਾਰੀ ਚੁੱਕੀ ਜਾ ਰਹੀ ਹੈ। ਕਈ ਵਿਦਿਆਰਥੀ ਅਜਿਹੇ ਏਜੰਟਾਂ ਦੇ ਝਾਂਸੇ ਵਿਚ ਆ ਜਾਂਦੇ ਹਨ ਜੋ ਫਾਈਲ ਲੈਣ ਤੋਂ ਬਾਅਦ ਉਹਨਾਂ ਨੂੰ ਜਵਾਬ ਦੇਣਾ ਬੰਦ ਕਰ ਦਿੰਦੇ ਹਨ। ਅਜਿਹੇ 250-200 ਬੱਚਿਆਂ ਦੇ ਵੀਜ਼ਾ ਇੰਮੀਗ੍ਰੇਸ਼ਨ ਤੋਂ ਸਲਾਹ ਲੈਣ ਮਗਰੋਂ ਆਏ ਹਨ।  

ਇੰਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਆਫਰ ਲੈਟਰ ਤੋਂ ਲੈ ਕੇ ਅੰਬੈਸੀ ਫੀਸ ਤੱਕ  ਵਿਦਿਆਰਥੀ ਸਭ ਕੁੱਝ ਖੁਦ ਭਰਦਾ ਹੈ। ਕੈਨੇਡਾ ਸਰਕਾਰ ਦੇ ਜੀਸੀਕੀ (GCKey) ਪੋਰਟਲ ਉੱਤੇ ਵੀ ਵਿਦਿਆਰਥੀ ਖੁਦ ਸਾਰੀ ਜਾਣਕਾਰੀ ਦੇਖ ਸਕਦੇ ਹਨ। ਇਹ ਇਕ ਅਜਿਹਾ ਪੋਰਟਲ ਹੈ ਜਿੱਥੇ ਵਿਦਿਆਰਥੀ ਆਪਣੇ ਵੀਜ਼ਾ ਸਬੰਧੀ ਸਟੇਟਸ ਦੇਖ ਸਕਦੇ ਹਨ। ਇਸ ਜ਼ਰੀਏ ਵਿਦਿਆਰਥੀ ਖੁਦ ਮਾਹਿਰ ਹੋ ਜਾਂਦੇ ਹਨ ਅਤੇ ਉਹ ਦੂਜਿਆਂ ਨੂੰ ਵੀ ਜਾਗਰੂਕ ਕਰਦੇ ਹਨ। ਹੋਰ ਜਾਣਕਾਰੀ ਲਈ ਤੁਸੀਂ 82888-35374 ਅਤੇ 99882-35374 ’ਤੇ ਸੰਪਰਕ ਕਰ ਸਕਦੇ ਹੋ।