TarnTaran Drone News : ਤਰਨਤਾਰਨ ਸਰਹੱਦ ਨੇੜੇ ਡਿੱਗਾ ਪਿਆ ਮਿਲਿਆ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

TarnTaran Drone News : ਪੁਲਿਸ ਨੇ ਕੇਸ ਦਰਜ ਕਰ ਜਾਂਚ ਕੀਤੀ ਸ਼ੁਰੂ

TarnTaran Drone News

Tarn Taran Drone News :  ਖੇਮਕਰਨ-ਪਕਿਸਤਾਨ ਤਰਫੋਂ ਆ ਰਹੇ ਡਰੋਨਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਨਵੀਂ ਸਵੇਰੇ ਡਰੋਨ ਮਿਲ ਰਹੇ ਹਨ। ਅੱਜ ਫ਼ਿਰ ਤਰਨਤਾਰਨ ਦੇ ਪਿੰਡ ਕਲਸ਼ ਹਵੇਲੀਆਂ ’ਚ ਇਕ ਕਿਸਾਨ ਦੇ ਖੇਤ ’ਚੋਂ ਡਿੱਗਾ ਪਿਆ ਇਕ ਡਰੋਨ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ: Doha-Qatar News: ਦੋਹਾ-ਕਤਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ

ਥਾਣਾ ਖੇਮਕਰਨ ਦੀ ਪੁਲਿਸ ਤੇ ਬੀ. ਐਸ. ਐਫ਼. ਦੀ 101 ਬਟਾਲੀਅਨ ਨੇ ਸਾਂਝੇ ਅਭਿਆਨ ਦੌਰਾਨ ਇਹ ਡਰੋਨ ਬਰਾਮਦ ਕੀਤਾ ਹੈ। ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Sangrur Farmer News: ਸੰਗਰੂਰ 'ਚ ਖ਼ੇਤ ਵਿਚ ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌਤ