Former CIA Pritpal Singh bail: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਇਕ ਮੁਲਜ਼ਮ ਨੂੰ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Former CIA Pritpal Singh bail: 25 ਜਨਵਰੀ 24 ਤੱਕ ਰਹੇਗੀ ਜ਼ਮਾਨਤ

Former CIA in-charge Pritpal Singh got bail

Former CIA in-charge Pritpal Singh got bail: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਏ-ਸ਼੍ਰੇਣੀ ਦੇ ਗੈਂਗਸਟਰ ਦੀਪਕ ਟੀਨੂੰ ਨੂੰ ਫਰਾਰ ਕਰਨ ਦੇ ਮਾਮਲੇ ਵਿਚ ਫਸੇ  ਸਾਬਕਾ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਹ ਜੇਲ ਤੋਂ ਰਿਹਾਅ ਹੋ ਗਿਆ ਹੈ। ਇਸ ਤੋਂ ਪਹਿਲਾਂ ਮਾਨਸਾ ਅਦਾਲਤ ਨੇ ਉਸ ਦੀ ਜ਼ਮਾਨਤ ਦੀ ਜਾਂਚ ਰੱਦ ਕਰ ਦਿਤੀ ਸੀ। ਹੁਣ ਜੋ ਜ਼ਮਾਨਤ ਮਿਲੀ ਹੈ ਉਹ 25 ਜਨਵਰੀ 24 ਤੱਕ ਰਹੇਗੀ, ਇਸ ਤੋਂ ਬਾਅਦ ਅਦਾਲਤ ਫਿਰ ਫੈਸਲਾ ਕਰੇਗੀ।