BREAKING : ਮੁਹਾਲੀ ਦੀ ਵਿਸ਼ੇਸ਼ ਅਦਾਲਤ ’ਚ ਗੈਂਗਸਟਰ ਦੀਪਕ ਟੀਨੂੰ ਤੇ ਸੰਪਤ ਨਹਿਰਾਂ ਨੂੰ ਕੀਤਾ ਪੇਸ਼
BREAKING :ਇੱਕ ਦਿਨ ਦਾ ਪੁਲਿਸ ਰਿਮਾਂਡ ਕੀਤਾ ਹਾਸਿਲ
angster Deepak Tinu and Sampat Nehra
BREAKING : ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਅੱਜ ਗੈਂਗਸਟਰ ਦੀਪਕ ਟੀਨੂ ਅਤੇ ਸੰਪਤ ਨਹਿਰਾਂ ਨੂੰ ਭਾਰੀ ਸੁਰੱਖਿਆ ਵਿਚ ਪੇਸ਼ ਕੀਤਾ ਗਿਆ।
ਪ੍ਰਾਪਤ ਜਾਣਕਾਰੀਂ ਅਨੁਸਾਰ ਏਜੀਟੀਐਫ ਵੱਲੋਂ ਸਟੇਟ ਕਰਾਈ ਦੇ ਇੱਕ ਆਰਮਸ ਐਕਟ ਦੇ ਮੁਕਦਮੇ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।
(For more news apart from Gangster Deepak Tinu and Sampat Nehra were present in special court Mohali News in Punjabi, stay tuned to Rozana Spokesman)