ਅਜੰਤਾ ਦਿਆਲਨ, ਆਈ.ਏ.ਏ.ਐਸ.(ਰਿਟਾ.) ਦਾ ਅਸਤੀਫਾ ਮੰਜੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀਮਤੀ ਅਜੰਤਾ ਦਿਆਲਨ, ਆਈ.ਏ.ਏ.ਐਸ. (ਰਿਟਾ.) ਅਤੇ ਸਾਬਕਾ ਡਿਪਟੀ ਕੰਪਟ੍ਰੋਲਰ ਔਡਿਟ ਜਨਰਲ ਦਾ...

Govt of Punjab

ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀਮਤੀ ਅਜੰਤਾ ਦਿਆਲਨ, ਆਈ.ਏ.ਏ.ਐਸ. (ਰਿਟਾ.) ਅਤੇ ਸਾਬਕਾ ਡਿਪਟੀ ਕੰਪਟ੍ਰੋਲਰ ਔਡਿਟ ਜਨਰਲ ਦਾ 6ਵੇਂ ਪੰਜਾਬ ਪੇਅ ਕਮਿਸ਼ਨ ਦੇ ਮੈਂਬਰ ਵਜੋਂ ਦਿੱਤਾ ਅਸਤੀਫਾ 4 ਜੁਲਾਈ,2018 ਤੋਂ ਮਨਜੂਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਗਈ।