ਚੰਡੀਗੜ੍ਹ ਪੁਲਿਸ 'ਚ 2 ASP, 3 DSP ਸਮੇਤ 19 ਇੰਸਪੈਕਟਰਾਂ ਦੇ ਹੋਏ ਤਬਾਦਲੇ

ਏਜੰਸੀ

ਖ਼ਬਰਾਂ, ਪੰਜਾਬ

ਤਬਾਦਲਿਆਂ ਦਾ ਸਿਲਸਿਲਾ ਜਾਰੀ

Transfer of 19 Inspectors including 2 ASPs and 3 DSPs in Chandigarh Police

ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੇ 2 ਏਐਸਪੀ, 3 ਡੀਐਸਪੀ ਸਮੇਤ 19 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। 
ਸੂਚੀ ਇਸ ਪ੍ਰਕਾਰ ਹੈ।