ਸਵਾਰੀਆਂ ਨਾਲ ਭਰੀ ਵੋਲਵੋ ਬੱਸ ਪਲਟੀ, ਸਵਾਰੀਆਂ ਨੂੰ ਲੱਗੀਆਂ ਸੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਤੋਂ ਲਖਨਊ ਆ ਰਹੀ ਸੀ ਬੱਸ

Volvo bus coming from Delhi to Lucknow overturned News

Volvo bus coming from Delhi to Lucknow overturned News: ਲਖਨਊ ਦੇ ਪਾਰਾ ਇਲਾਕੇ 'ਚ ਸਵਾਰੀਆਂ ਨਾਲ ਭਰੀ ਵੋਲਵੋ ਬੱਸ ਪਲਟ ਗਈ। ਬੱਸ ਦਿੱਲੀ ਤੋਂ ਲਖਨਊ ਆ ਰਹੀ ਸੀ। ਇਹ ਹਾਦਸਾ ਟਿਕੂਨੀਆ ਮੋੜ ਨੇੜੇ ਵਾਪਰਿਆ। ਬੱਸ ਓਵਰਲੋਡ ਸੀ। ਬੱਸ ਵਿੱਚ ਸਵਾਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਲਈ ਲੋਕਬੰਧੂ ਹਸਪਤਾਲ ਭੇਜਿਆ ਗਿਆ ਹੈ। ਪੈਰਾ ਪੁਲਿਸ ਅਤੇ ਟਰੈਫ਼ਿਕ ਪੁਲਿਸ ਮੌਕੇ 'ਤੇ ਮੌਜੂਦ ਹੈ।