Khanna Bulldozer Action News: 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਖੰਨਾ 'ਚ ਚੱਲਿਆ ਪੀਲ਼ਾ ਪੰਜਾ
Khanna Bulldozer Action News: ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ
khanna Bulldozer action News in punjabi
khanna Bulldozer action News in punjabi : ਪੰਜਾਬ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਕਾਰਵਾਈ ਤਹਿਤ ਜਾਰੀ ਹੈ। ਅੱਜ ਖੰਨਾ ਦੇ ਪਾਇਲ ਵਿੱਚ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਜਾਇਦਾਦ ਵਿਰੁੱਧ ਕਾਰਵਾਈ ਕੀਤੀ ਗਈ।
ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 5 ਵਿਚ ਮਨੀਸ਼ ਟੰਡਨ ਪੁੱਤਰ ਸੰਜੀਵ ਕੁਮਾਰ ਦੇ ਘਰ ’ਤੇ ਨਸ਼ਾ ਤਸਕਰੀ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ। ਇਸ ਮੌਕੇ ਐਸ. ਐਸ. ਪੀ. ਖੰਨਾ ਜਯੋਤੀ ਯਾਦਵ ਬੈਂਸ ਵੀ ਪੁਲਿਸ ਪਾਰਟੀ ਸਮੇਤ ਮੌਜੂਦ ਸਨ।