Amritsar Breaking : ਭਲਕੇ ਤੋਂ ਅਟਾਰੀ ਸਰਹੱਦ ’ਤੇ ਆਮ ਲੋਕਾਂ ਲਈ ਸ਼ੁਰੂ ਹੋਵੇਗੀ ਰਿਟਰੀਟ ਸੈਰਾਮਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar Breaking : 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਬੰਦ ਕੀਤੀ ਸੀ ਰਿਟਰੀਟ

ਭਲਕੇ ਤੋਂ ਅਟਾਰੀ ਸਰਹੱਦ ’ਤੇ ਆਮ ਲੋਕਾਂ ਲਈ ਸ਼ੁਰੂ ਹੋਵੇਗੀ ਰਿਟਰੀਟ ਸੈਰਾਮਨੀ

Amritsar News in Punjabi : ਭਲਕੇ ਤੋਂ ਆਮ ਲੋਕਾਂ ਲਈ ਫਿਰ ਰੀਟਰੀਟ ਸੈਰਾਮਨੀ ਸ਼ੁਰੂ ਹੋਵੇਗੀ। 20 ਤਰੀਕ ਨੂੰ ਸ਼ਾਮ ਨੂੰ ਦੁਬਾਰਾ ਅਟਾਰੀ ਵਾਗਹਾ ਬਾਰਡਰ ’ਤੇ ਰਿਟਰੀਟ ਸੈਰਾਮਨੀ ਕੀਤੀ ਜਾਵੇਗੀ। ਬੀਐਸਐਫ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਰਿਟਰੀਟ ਸੈਰਾਮਨੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਉੱਤੇ ਹਮਲੇ ਤੋਂ ਬਾਅਦ ਇਹ ਰਿਟਰੀਟ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਸੀ।   

 (For more news apart from Retreat ceremony for common people to begin at Attari border from tomorrow News in Punjabi, stay tuned to Rozana Spokesman)