MLA Anmol Gagan Mann News : ਖਰੜ ਤੋਂ ਆਪ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਗਿੱਲ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

MLA Anmol Gagan Mann News: ਕਿਹਾ-‘‘ਹੁਣ ਸਮਾਂ ਆ ਗਿਆ ਹੈ ਜੋ ਵੀ ਹਲਕਾ ਨਿਵਾਸੀਆਂ, ਪੰਜਾਬ,ਪੰਜਾਬੀਅਤ ਅਤੇ ਦੇਸ਼ਹਿੱਤ ਲਈ ਉਚਿਤ ਹੋਵੇਗਾ, ਓਹੀ ਨਿਰਣਾ ਲਿਆ ਜਾਏਗਾ''

ਖਰੜ ਤੋਂ ਆਪ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਗਿੱਲ ਦਾ ਬਿਆਨ

Punjab News in Punjabi : ਖਰੜ ਤੋਂ ਆਪ ਵਿਧਾਇਕਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਮਗਰੋਂ ਰਣਜੀਤ ਸਿੰਘ ਗਿੱਲ ਦਾ ਬਿਆਨ ਸਾਹਮਣੇ ਆਇਆ ਹੈ।  ਰਣਜੀਤ ਸਿੰਘ ਗਿੱਲ ਖਰੜ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਸਨ ਅਤੇ ਕੱਲ੍ਹ ਹੀ ਉਨ੍ਹਾਂ ਪਾਰਟੀ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਹੋਏ ਲਿਖਿਆ ਹੈ, ‘‘ਖਰੜ ਹਲਕੇ ਦੇ ਭੈਣਾਂ ਭਰਾਵਾਂ ਨੂੰ ਗੁਰੂ ਫ਼ਤਹਿ! ਹੁਣ ਸਮਾਂ ਆ ਗਿਆ ਹੈ ਜੋ ਵੀ ਹਲਕਾ ਨਿਵਾਸੀਆਂ,ਪੰਜਾਬ, ਪੰਜਾਬੀਅਤ ਅਤੇ ਦੇਸ਼ਹਿੱਤ ਲਈ ਉਚਿਤ ਹੋਵੇਗਾ, ਓਹੀ ਨਿਰਣਾ ਲਿਆ ਜਾਏਗਾ।’’

(For more news apart from Ranjit Singh Gill's statement on the resignation of AAP MLA Anmol Gagan Mann from Kharar News in Punjabi, stay tuned to Rozana Spokesman)