ਸਰਕਾਰੀ ਹਾਈ ਸਕੂਲ ਬੋੜਹਾਈ ਕਲਾਂ ਨੇ ਖੇਡਾਂ 'ਚ ਮਾਰੀਆਂ ਮੱਲਾਂ
ਸਰਕਾਰੀ ਹਾਈ ਸਕੂਲ ਬੋੜਹਾਈ ਕਲਾਂ ਨੇ ਖੇਡਾਂ 'ਚ ਮਾਰੀਆਂ ਮੱਲਾਂ
ਅਹਿਮਦਗੜ੍ਹ, 18 ਸਤੰਬਰ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ): ਸਰਕਾਰੀ ਹਾਈ ਸਕੂਲ ਪਿੰਡ ਬੋੜਹਾਈ ਕਲਾਂ ਦੇ ਵਿਦਿਆਰਥੀਆਂ ਨੇ ਜਿੱਥੇ ਬਲਾਕ ਪੱਧਰੀ ਖੇਡਾਂ ਵਿੱਚ ਮੱਲਾ ਮਾਰੀਆ ਹਨ ੳੇਥੇ ਹੀ ਜਿਲਾ ਪੱਧਰੀ ਹੋਈਆ ਖੇਡਾਂ ਵਤਨ ਪੰਜਾਬ ਦੀਆ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਜਿਲਾ ਪੱਧਰੀ ਪੁਜੀਸ਼ਨਾ ਪ੍ਰਾਪਤ ਕੀਤੀਆ ਜਿਸ ਦੌਰਾਨ ਅੰੰੰਡਰ 14 ਲੜਕਿਆ ਦੀ ਟੀਮ ਨੇ ਤੀਜਾ ਸਥਾਨ ਅੰਡਰ 17 ਵਿੱਚ ਲੜਕਿਆ ਦੀ ਟੀਮ ਨੇ ਦੂਜਾ ਤੇ ਅੰਡਰ 17 ਲੜਕੀਆ ਨੇ ਤੀਜਾ ਸਥਾਨ ਹਾਂਸਲ ਕੀਤਾ ਤੇ ਇਸ ਤਰਾ ਸਕੂਲ ਦੇ 10 ਖਿਡਾਰੀ ਸੂਬਾ ਪੱਧਰੀ ਖੇਡਾਂ ਲਈ ਚੁਣੇ ਗਏ |
ਸਕੂਲ ਦੀ ਇਸ ਪ੍ਰਾਪਤੀ ਤੇ ਮੁੱਖ ਅਧਿਆਪਕਾ ਰਜਨੀ ਸਰਮਾਂ, ਸਰਪੰਚ ਹਰਦੀਪ ਸਿੰਘ, ਚੈਅਰਮੈਨ ਬਲਜਿੰਦਰ ਸਿੰਘ, ਪਲਵਿੰਦਰ ਚੀਮਾਂ,ਪ੍ਰਧਾਨ ਸੁਖਜੀਤ ਸਿੰਘ, ਪੰਚ ਗੁਰਜੀਤ ਸਿੰਘ, ਪੰਚ ਗੁਰਮੁਖ ਸਿੰਘ, ਯੂਥ ਆਗੂ ਜਸਵਿੰਦਰ ਜੱਸੀ, ਬਲਵੀਰ ਸਿੰਘ, ਪੰਚ ਗੁਰਜੀਤ ਸਿੰਘ, ਮਨਿੰਦਰ ਚੀਮਾਂ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ, ਪੰਚ ਰੂਪਦਾਸ, ਪੰਚ ਹਰਪਿੰਦਰ ਸਿੰਘ, ਪੰਚ ਜਸਵਿੰਦਰ ਸਿੰਘ, ਸੂਬੇਦਾਰ ਸੋਹਣ ਸਿੰਘ, ਨੰਬਰਦਾਰ ਰਣਜੋਧ ਸਿੰਘ, ਮਨਜੀਤ ਸਿੰਘ, ਬਲਜਿੰਦਰ ਬਿੱਟੂ, ਮਨਦੀਪ ਸਿੰਘ, ਸੂਬੇਦਾਰ ਬਲਜੀਤ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ, ਸਿੰਗਾਰਾਂ ਸਿੰਘ ਆਦਿਆ ਆਗੂਆ ਨੇ ਹੋਣਹਾਰ ਬੱਚਿਆ ਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆ ਸ਼ੁਭਕਾਮਨਾਵਾ ਦਿੱਤੀਆ | ਇਸ ਮੌਕੇ ਮੁੱਖ ਅਧਿਆਪਕਾ ਰਜਨੀ ਸਰਮਾਂ, ਊਸਾ ਰਾਣੀ, ਰਿੰਤੂ ਅਗਰਵਾਲ, ਸੋਨੂੰ ਗੁਪਤਾ, ਕੁਲਵਿੰਦਰ ਕੋਰ, ਗੁਰਪਰੀਤ ਕੋਰ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਬੇਅੰਤ ਸਿੰਘ, ਸੁਖਵਿੰਦਰ ਕੌਰ ਆਦਿ ਹਾਜਰ ਸਨ |