ਕਿਸਾਨ ਅੰਦੋਲਨ ਦਾ ਸੇਕ ਕਿ੍ਰਕਟ ਲੜੀ ਤਕ ਪਹੰੁਚਿਆ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਦਾ ਸੇਕ ਕਿ੍ਰਕਟ ਲੜੀ ਤਕ ਪਹੰੁਚਿਆ

IMAGE

ਭਾਰਤ ਤੇ ਆਸਟਰੇਲੀਆ ਦਰਮਿਆਨ ਚ¾ਲ ਰਹੇ ਮੈਚ ’ਚ ਕਿਸਾਨ ਅੰਦੋਲਨ ਦੇ ਹ¾ਕ ’ਚ ਪ੍ਰਦਰਸ਼ਨ
ਪਰਥ, 18 ਦਸੰਬਰ (ਪਿਆਰਾ ਸਿੰਘ ਪਰਥ): ਐਡੀਲੇਡ ਵਿਚ ਭਾਰਤੀ ਤੇ ਆਸਟਰੇਲੀਅਨ ਕਿ੍ਰਕਟ ਟੀਮ ਦਰਮਿਆਨ 17 ਦਸੰਬਰ ਤੋਂ ਚਾਰ ਲੜੀਵਾਰ ਟੈਸਟ ਮੈਚ ਖੇਡੇ ਜਾ ਰਹੇ ਹਨ। ਇਸ ਦੌਰਾਨ ਐਡੀਲੇਡ ਓਵਲ ਅੱਗੇ ਪੰਜਾਬੀ ਭਾਈਚਾਰੇ ਵਲੋਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਚਲ ਰਹੇ ਕਿਸਾਨੀ ਅੰਦੋਲਨ ਦੀ ਹਮਾਇਤ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿਚ ਖ਼ਾਲਸਾ ਏਡ, ਸਿੱਖ ਫ਼ਾਰ ਜਸਟਿਸ ਦੇ ਵਲੰਟੀਅਰਜ਼, ਸਿਆਸੀ, ਧਾਰਮਕ ਤੇ ਸਮਾਜਿਕ ਆਗੂਆਂ ਸਮੇਤ ਭਾਰਤੀ ਭਾਈਚਾਰੇ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਭਾਰਤ ਸਰਕਾਰ ਵਲੋਂ