ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆ ਕਤਲ ਮਾਮਲੇ 'ਚ NIA ਨੂੰ ਵੱਡਾ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਰੀਦਕੋਟ ਕੋਰਟ ਤੋਂ ਕੇਸ NIA ਕੋਰਟ 'ਚ ਸ਼ਿਫਟ ਕਰਨ ਸਬੰਧੀ ਪਾਈ ਪਟੀਸ਼ਨ ਹੋਈ ਰੱਦ

Big setback to NIA in Dera lover Pradeep Kataria murder case

ਫਰੀਦਕੋਟ: ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਕਤਲ ਮਾਮਲੇ ਵਿੱਚ ਐਨਆਈਏ ਨੂੰ ਵੱਡਾ ਝਟਕਾ ਲੱਗਿਆ। ਫਰੀਦਕੋਰਟ ਨੇ ਕੋਰਟ ਤੋਂ ਕੇਸ ਐਨਆਈਏ ਕੋਰਟ ਵਿੱਚ ਸ਼ਿਫਟ ਕਰਨ ਸਬੰਧੀ ਪਾਈ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ।