Internet Services Suspended: ਸ਼ੰਭੂ ਤੇ ਖਨੌਰੀ ਬਾਰਡਰ ਖ਼ਾਲੀ ਕਰਵਾਉਣ ਤੋਂ ਬਾਅਦ ਪਟਿਆਲਾ ਤੇ ਸੰਗਰੂਰ 'ਚ ਇੰਟਰਨੈੱਟ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਹਿਤਿਆਹ ਦੇ ਤੌਰ 'ਤੇ ਬੰਦ ਕੀਤੀਆਂ ਗਈਆਂ ਸੇਵਾਵਾਂ

Internet services suspended in Patiala and Sangrur

Internet services suspended in Patiala and Sangrur: ਸ਼ੰਭੂ ਤੇ ਖਨੌਰੀ ਬਾਰਡਰ ਖ਼ਾਲੀ ਕਰਵਾਉਣ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਪਟਿਆਲਾ ਤੇ ਸੰਗਰੂਰ 'ਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ। ਦੱਸ ਦੇਈਏ ਕਿ  ਅਹਿਤਿਆਹ ਦੇ ਤੌਰ 'ਤੇ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।