Punjab News : ਦੂਜੇ ਦਿਨ ਵੀ ਹਲਕਾ ਗੁਰੂਹਰਸਹਾਏ ’ਚ ਕਣਕ ਦੇ ਨਾੜ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਮੌਜੂਦ ਲੋਕਾਂ ਵਲੋਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਕੀਤੀਆਂ ਜਾ ਰਹੀਆਂ ਵਾਇਰਲ

ਦੂਜੇ ਦਿਨ ਵੀ ਹਲਕਾ ਗੁਰੂਹਰਸਹਾਏ ’ਚ ਕਣਕ ਦੇ ਨਾੜ ਨੂੰ ਲੱਗੀ ਅੱਗ

Punjab News in Punjabi : ਦੂਜੇ ਦਿਨ ਵੀ ਹਲਕਾ ਗੁਰੂਹਰਸਹਾਏ ਦੇ ਆਸ-ਪਾਸ ਦੇ ਪਿੰਡਾਂ ਵਿਚ ਲੱਗੀ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਪਿੰਡ ਨਿਧਾਨਾ, ਮੋਤੀ ਵਾਲਾ, ਸਰੂਪੇ ਵਾਲਾ ਆਦਿ ਪਿੰਡਾਂ ਦੇ ਖੇਤਾਂ ’ਚ ਕਣਕ ਦੀ ਨਾੜ ਨੂੰ ਭਿਆਨਕ ਅੱਗ ਲੱਗ ਗਈ ਹੈ। ਜਿਸ ਦੀ ਵੀਡੀਓ ਬਣਾ ਕੇ ਮੌਜੂਦ ਲੋਕਾਂ ਵਲੋਂ ਸ਼ੋਸ਼ਲ ਮੀਡੀਆ ’ਤੇ ਕੀਤੀਆਂ ਜਾ ਵਾਇਰਲ ਕੀਤੀਆ ਜਾ ਰਹੀਆਂ ਹਨ। 

ਪਿੰਡਾਂ ਦੇ ਕਿਸਾਨਾਂ ਵਲੋਂ ਆਪੋ-ਆਪਣੇ ਸਾਧਨਾਂ ਰਾਹੀਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਲੋਕਾਂ ਨੇ ਪ੍ਰਸ਼ਾਸਨ ’ਤੇ ਪੁਖ਼ਤਾ ਪ੍ਰਬੰਧ ਨਾ ਹੋਣ ਦੇ ਸਵਾਲ ਚੁੱਕੇ ਹਨ। 

(For more news apart from  For the second day, a wheat stubble fire broke out in Guruharsahai constituency News in Punjabi, stay tuned to Rozana Spokesman)