Malerkotla News : ਮਾਲੇਰਕੋਟਲਾ ਦੇ ਪਿੰਡ ਚੁਪਕਾ ’ਚ ਕਣਕ ਨੂੰ ਲੱਗੀ ਅੱਗ
Malerkotla News : ਕਈ ਕਿਸਾਨਾਂ ਦੀ ਲਗਭਗ ਦੋ ਸੌ ਏਕੜ ਕਣਕ ਸੜ ਕੇ ਹੋਈ ਸੁਆਹ
ਮਾਲੇਰਕੋਟਲਾ ਦੇ ਪਿੰਡ ਚੁਪਕਾ ’ਚ ਕਣਕ ਨੂੰ ਲੱਗੀ ਅੱਗ
Malerkotla News in Punjabi : ਮਾਲੇਰਕੋਟਲਾ ਦੇ ਪਿੰਡ ਚੁਪਕਾ ’ਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਣਕ ਨੂੰ ਅੱਗ ਲੱਗਣ ਕਾਰਨ ਭਾਂਬੜ ਤੇ ਕਾਲਾ ਧੂੰਆਂ ਆਸਮਾਨ ਨੂੰ ਛੂਹ ਰਿਹਾ ਸੀ। ਕਈ ਕਿਸਾਨਾਂ ਦੀ ਲਗਭਗ ਦੋ ਸੌ ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਅੱਗ ਲੱਗਣ ਦੀ ਵਜ੍ਹਾ ਅਜੇ ਤੱਕ ਸਪਸ਼ਟ ਨਹੀਂ ਹੋਈ।
(For more news apart from Wheat catches fire in Chupka village of Malerkotla News in Punjabi, stay tuned to Rozana Spokesman)