image
ਮੂਨਕ, 18 ਅਗੱਸਤ (ਪ੍ਰਕਾਸ਼ ਭੂੰਦੜਭੈਣੀ) : 75ਵੇਂ ਸੁਤੰਤਰਤਾ ਦਿਵਸ ਮੌਕੇ ਮੁੱਖ ਮਹਿਮਾਨ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ, ਡੀ.ਸੀ. ਸੰਗਰੂਰ ਜਤਿੰਦਰ ਜੋਰਵਾਲ, ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ, ਐੱਮ.ਐੱਲ.ਏ. ਨਰਿੰਦਰ ਕੌਰ ਭਰਾਜ, ਐੱਮ.ਐੱਲ.ਏ. ਲਹਿਰਾ ਵਰਿੰਦਰ ਗੋਇਲ, ਗੁਰਮੇਲ ਸਿੰਘ ਘਰਾਚੋ, ਵੱਲੋਂ ਅਮਰਿੰਦਰ ਸਿੰਘ ਧਾਲੀਵਾਲ ਸੈਕਟਰੀ ਨਰੇਗਾ ਨੂੰ ਪਿੰਡਾਂ ਦੇ ਕੰਮਾਂ ਨੂੰ ਇਮਾਨਦਾਰੀ ਨਾਲ ਕਰਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਅਤੇ ਬੀ.ਡੀ.ਪੀ.ਓ. ਬਲਾਕ ਅੰਨਦਾਣਾ ਐਟ ਮੂਨਕ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਇਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ |
ਫੋਟੋ 19-6