ਪੰਜਾਬ ਦੇ ਸਮੂਹ ਵਿਭਾਗਾਂ 'ਚ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ/ਤਾਇਨਾਤੀਆਂ ਦੇ ਸਮੇਂ 'ਚ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਆਮ ਬਦਲੀਆਂ/ ਤਾਇਨਾਤੀਆਂ ਦੇ ਸਮੇਂ ਵਿਚ 31-08-2025 ਤੱਕ ਵਾਧਾ ਕੀਤਾ ਗਿਆ ਹੈ।

Extension in the period of general transfers/postings of officers/employees in all departments of Punjab

ਚੰਡੀਗੜ੍ਹ: ਪੰਜਾਬ ਦੇ ਸਮੂਹ ਵਿਭਾਗਾਂ 'ਚ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ/ਤਾਇਨਾਤੀਆਂ ਕਰਨ ਦਾ ਸਮਾਂ ਵਧਾ ਦਿੱਤਾ ਗਿਆ ਹੈ ਜੋ ਕਿ 23-06-2025 ਤੋਂ 20-08-2025 ਤੱਕ ਨਿਰਧਾਰਿਤ ਕੀਤਾ ਗਿਆ ਸੀ, ਹੁਣ ਆਮ ਬਦਲੀਆਂ/ ਤਾਇਨਾਤੀਆਂ ਦੇ ਸਮੇਂ ਵਿਚ 31-08-2025 ਤੱਕ ਵਾਧਾ ਕੀਤਾ ਗਿਆ ਹੈ।