ਸੇਵਾ ਸਿੰਘ ਸੇਖਵਾਂ ਨੇ ਵਿਧਾਨ ਸਭਾ ਦੇ ਆਚਰਣ ‘ਤੇ ਤਸੱਲੀ ਪ੍ਰਗਟਾਈ
ਵਿਧਾਨ ਸਭਾ ਵਿੱਚ ਕੈਪਟਨ ਨੇ ਜੋ ਬਿੱਲ ਪਾਸ ਕੀਤਾ ਉਹ ਇੱਕ ਚੰਗੀ ਪਹਿਲ ਹੈ
seva singh sekhwn
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਵਿਰੋਧ ਪੂਰੇ ਵਿੱਚ ਪੰਜਾਬ ਰੋਸ ਪ੍ਰਦਰਸਨ ਹੋ ਰਹੇ ਹਨ । ਹਮਲਾ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ 'ਚ ਅੰਨ੍ਹੀ ਲੁੱਟ ਮਚਾਉਣ ਦੀਆਂ ਖੁੱਲ੍ਹੀਆਂ ਛੋਟਾਂ ਦੇਣ ਦਾ ਹਮਲਾ ਹੈ । ਖੇਤੀ ਜ਼ਮੀਨਾਂ 'ਤੇ ਉਹਨਾਂ ਦੇ ਕਬਜ਼ੇ ਕਰਾਉਣ ਦਾ ਹਮਲਾ ਹੈ । ਇਸ ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ਼ ਦਾ ਵਿਰੋਧ ਕਰ ਰਹੀਆਂ ਰਨ ।