ਭਰਾ ਅਤੇ ਭਾਬੀ 'ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੱਸਿਆ ਗਿਆ ਹੈ ਕਿ 4 ਦਿਨ ਪਹਿਲਾਂ ਖੁਦਕੁਸ਼ੀ ਕੀਤੀ ਗਈ ਸੀ ਪਰ ਅੱਜ ਉਸ ਦੀ ਲਾਸ਼ ਫਿਲੌਰ ਤੋਂ ਮਿਲੀ ਸੀ।

picture

crime

ਜਲੰਧਰ: ਥਾਣਾ 5 ਦੇ ਅਧੀਨ ਪੈਂਦੇ ਕਾਲਾ ਸਿੰਘਾ ਰੋਡ 'ਤੇ ਭਰਾ ਅਤੇ ਭਾਬੀ 'ਤੇ ਫਾਇਰਿੰਗ ਕਰ ਰਹੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਲੱਕੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਕਾਲਾ ਸੰਘੀਆਂ ਰੋਡ 'ਤੇ ਹੋਏ ਘਰੇਲੂ ਝਗੜੇ ਵਿਚ ਭਰਾ ਨੇ ਵੱਡੇ ਭਰਾ ਜਸਵਿੰਦਰ ਸਿੰਘ ਰਾਜਾ ਅਤੇ ਭੈਣ 'ਤੇ ਗੋਲੀ ਚਲਾ ਦਿੱਤੀ ਸੀ