Sangrur News : ਸੰਗਰੂਰ ਦੇ ਘਨੌਰ ਕਲਾਂ ’ਚ ਸੀਐਮ ਭਗਵੰਤ ਮਾਨ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Sangrur News : ਕਿਹਾ - ਧੂਰੀ ’ਚ ਮੁੱਖ ਮੰਤਰੀ ਸਹਾਇਤਾ ਕੇਂਦਰ ਗਿਆ ਖੋਲ੍ਹਿਆ ਉਥੇ ਇਕੋਂ ਸੈਕਸ਼ਨ ਤੋਂ 51 ਕਿਸਮ ਦੇ ਹੋਣਗੇ ਕੰਮ
ਸੀਐਮ ਭਗਵੰਤ ਮਾਨ
Sangrur News in Punjabi : ਘਨੌਰੀ ਕਲਾ, ਸੰਗਰੂਰ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਧੂਰੀ ’ਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ। ਉਥੇ ਇਕੋਂ ਸੈਕਸ਼ਨ ਤੋਂ 51 ਕਿਸਮ ਦੇ ਕੰਮ ਹੋਣਗੇ। ਚਾਹੇ ਕੋਈ ਜਾਤੀ ਸਰਟੀਫ਼ਿਕੇਟ ਜਾਂ ਪਾਸਪੋਰਟ ਦਾ ਕੰਮ ਵਿਧਵਾ ਪੈਨਸ਼ਨ ਹੋਵੇ ਸਾਰੇ ਕੰਮ ਇੱਕੋਂ ਸ਼ਕੈਸ਼ਨ ਵਿਚ ਕੀਤੇ ਜਾਣਗੇ। ਵੇਟਿੰਗ ਰੂਮ ਮੀਟਿੰਗ ਰੂਮ ਸਭ ਕੁਝ ਉਪਲਬਧ ਹੋਵੇਗਾ । ਪਿੰਡਾਂ ਦੇ ਛੱਪੜ,ਸੜਕਾਂ ਤੇ ਸਟੇਡੀਅਮ ਮੁੱਖ ਮੰਗਾਂ ਹਰ ਪਿੰਡਾਂ ਦੀਆਂ ਪੂਰੀਆਂ ਕੀਤੀਆਂ ਜਾਣਗੀਆਂ।
(For more news apart from CM Bhagwant Mann reviews development works in Ghanaur Kalan, Sangrur News in Punjabi, stay tuned to Rozana Spokesman)