Ludhiana News : ਦੁਖਦਾਈ ਖ਼ਬਰ : ਲੁਧਿਆਣਾ ਦੇ ਗਿਆਸਪੁਰਾ ਨਹਿਰ ’ਚ ਨਹਾਉਣ ਗਏ 8 ਬੱਚੇ ਡੁੱਬੇ 4 ਬੱਚਿਆਂ ਦੀ ਮੌਤ
Ludhiana News : ਨਹਿਰ ’ਚ ਨਹਾਉਣ ਗਏ ਸੀ ਬੱਚੇ
ਲੁਧਿਆਣਾ ਦੇ ਗਿਆਸਪੁਰਾ ਨਹਿਰ ’ਚ ਨਹਾਉਣ ਗਏ 8 ਬੱਚੇ ਡੁੱਬੇ 4 ਬੱਚਿਆਂ ਦੀ ਮੌਤ
Ludhiana News in Punjabi : ਲੁਧਿਆਣਾ ਦੇ ਗਿਆਸਪੁਰਾ ਇਲਾਕੇ ਸਮਰਾਟ ਕਲੋਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਦੱਸਿਆ ਜਾ ਰਿਹਾ ਕਿ ਬੀਤੇ ਦੋ ਦਿਨ ਪਹਿਲਾਂ ਗਰਮੀ ਤੋਂ ਰਾਹਤ ਪਾਉਣ ਦੇ ਲਈ 8 ਬੱਚੇ ਨਹਿਰ ਵਿੱਚ ਨਹਾਉਣ ਲਈ ਜਾਂਦੇ ਹਨ, ਰੱਸੀ ਟੁੱਟਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਜਿਸਦੇ ’ਚੋਂ ਦੋ ਜੁੜਵਾ ਭਰਾ ਵੀ ਸਨ। ਪਰਿਵਾਰ ਨੇ ਦੱਸਿਆ ਤਿੰਨ ਬੱਚਿਆਂ ਦੀ ਲਾਸ਼ਾਂ ਬਰਾਮਦ ਹੋ ਗਈਆਂ ਅਤੇ ਇੱਕ ਦੀ ਭਾਲ ਅਜੇ ਵੀ ਜਾਰੀ ਹੈ। 4 ਬੱਚਿਆਂ ਦੀ ਉਮਰ 7 ਤੋਂ 8 ਸਾਲ ਦੱਸੀ ਜਾ ਰਹੀ ਹੈ।
(For more news apart from 8 children drowned while bathing in Giaspura canal in Ludhiana News in Punjabi, stay tuned to Rozana Spokesman)