Punjab News : ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਦੀ ਰਾਵਣ ਨਾਲ ਕੀਤੀ ਤੁਲਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਕਿਹਾ -ਮੈਨੂੰ ਰਾਣਾ ਤੇ ਰਾਵਣ 'ਚ ਜ਼ਿਆਦਾ ਫ਼ਰਕ ਨਹੀਂ ਲਗਦਾ, ਉਸਨੂੰ ਵੀ ਉਸਦਾ ਹੰਕਾਰ ਹੀ ਲੈ ਬੈਠਿਆ ਸੀ

ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਦੀ ਰਾਵਣ ਨਾਲ ਕੀਤੀ ਤੁਲਨਾ

Punjab News in Punjabi : ਪੰਜਾਬ ਕਾਂਗਰਸ 'ਚ ਮੁੜ ਕਲੇਸ਼ ਛਿੜ ਗਿਆ ਹੈ। ਕੁਲਬੀਰ ਜ਼ੀਰਾ ਨੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ 'ਤੇ ਟਵੀਟ ਕਰਕੇ ਤੰਜ਼ ਕੱਸਿਆ ਹੈ । ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ‘‘ਰਾਵਣ ਨੂੰ ਵੀ ਚਾਰਾਂ ਵੇਦਾਂ ਦਾ ਗਿਆਨ ਸੀ ਅਤੇ ਉਸ ਤੋਂ ਬੁੱਧੀਮਾਨ ਕੋਈ ਨਹੀਂ ਸੀ, ਪਰ ‘‘ਉਸਨੂੰ ਵੀ ਉਸਦਾ ਹੰਕਾਰ ਹੀ ਲੈ ਬੈਠਿਆ, ਮੈਨੂੰ ਰਾਣਾ ਜੀ ਅਤੇ ਰਾਵਣ ’ਚ ਜ਼ਿਆਦਾ ਫ਼ਰਕ ਨਹੀਂ ਲੱਗਦਾ।’’

 (For more news apart from  Kulbir Zira compares Rana Gurjit with Ravana News in Punjabi, stay tuned to Rozana Spokesman)